ਬਠਿੰਡਾ, 31 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿਘ ਜੱਸੀ) – ਜਿਲਾ ਪੁਲਿਸ ਪ੍ਰਸਾਸ਼ਨ ਵਲੋਂ ਜਿਲੇ ਦੇ ਵੱਖ-ਵੱਖ ਖੇਤਰਾਂ ਵਿੱਚ ਨਸ਼ਾ ਰੋਕੂ
ਮੁਹਿੰਮ ਦੌਰਾਨ ਕੀਤੀ ਜਾ ਰਹੀ ਨਾਕਾਬੰਦੀ ਦੇ ਨਤੀਜੇ ਸਾਰਥੱਕ ਸਿੱਧ ਹੋ ਰਹੇ ਹਨ।ਇਸ ਮੁਹਿੰਮ ਦੌਰਾਨ ਸੀ.ਆਈ.ਏ ਸਟਾਫ਼-2 ਦੇ ਏ.ਐਸ.ਆਈ ਰਣਜੀਤ ਸਿੰਘ ਵਲੋਂ ਪੁਲਿਸ ਪਾਰਟੀ ਦੇ ਸਹਿਯੋਗ ਨਾਲ ਸੰਗਤ ਥਾਣਾ ਵਿਚ ਦਰਜ ਮੁਕੱਦਮਾ ਨੰਬਰ 178 ਮਿਤੀ 30-07-17,473 ਆਈ ਪੀ ਸੀ 61-1-14 ਐਕਸਾਈਜ਼ ਐਕਟ ਅਧੀਨ ਸੇਵਕ ਸਿੰਘ, ਕੇਵਲ ਸਿੰਘ, ਅਲਵੇਲ ਸਿੰਘ, ਰਾਮਪਾਲ ਸਿੰਘ ਅਤੇ ਜਗਜੀਤ ਸਿੰਘ ਨੂੰ ਪਿੰਡ ਜੈ ਸਿੰਘ ਵਾਲਾ ਜਿਲਾ ਬਠਿੰਡਾ ਤੋਂ 28 ਪੇਟੀਆਂ ਵਾਇਨ ਠੇਕਾ ਦੇਸੀ ਅਤੇ ਵੱਖ ਵੱਖ ਕਿਸਮਾਂ ਦੀ ਹਰਿਆਣਾ ਸ਼ਰਾਬ ਅਤੇ ਅਲਟੋ ਕਾਰ ਪੀ.ਬੀ 03 ਆਰ 4149 ਅਤੇ ਇੰਨਡੀਕਾ ਕਾਰ ਪੀ.ਬੀ 03 ਐਨ 0382 ਸਮੇਤ ਗਿ੍ਰਫਤਾਰ ਕੀਤਾ ਗਿਆ ਹੈ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media