Monday, June 22, 2026

ਅਣਪਛਾਤੀ ਲਾਸ਼ ਮਿਲੀ

ਅੰਮਿ੍ਤਸਰ, 24 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਪੁਰਾਣੀ ਬੱਚਾ ਵਾਰਡ ਦੇ ਬਾਹਰ ਸੜਕ ਦੇ ਕਿਨਾਰੇ ਫੁੱਟਪਾਥ ਤੋਂ ਅਣਪਛਾਤੇ PPN2408201713ਵਿਅਕਤੀ ਦੀ ਲਾਸ ਮਿਲੀ ਹੈ, ਜਿਸ ਦੀ ਮੌਤ ਕੁਦਰਤੀ ਗਰਮੀ ਜਾਂ ਕਿਸੇ ਹੋਰ ਕਾਰਨ ਹੋਈ ਜਾਪਦੀ ਹੈ।ਉਕਤ ਜਾਣਕਾਰੀ ਦਿੰਦੇ ਇੰਚਾਰਜ ਚੌਂਕੀ ਸ਼ਿਵਾਲਾ ਭਾਈਆਂ  ਨੇ ਦੱਸਿਆ ਕਿ ਅਜੇ ਤੱਕ ਇਸਦੇ ਵਾਰਸਾਂ ਬਾਰੇ ਕੋਈ ਪਤਾ ਨਹੀਂ ਲੱਗ ਸਕਿਆ।ਉਨਾਂ ਦੱਸਿਆ ਕਿ ਵਿਅਕਤੀ ਦੀ ਉਮਰ ਕਰੀਬ 45 ਸਾਲ, ਕੱਦ 5-6’’, ਰੰਗ ਕਣਕ ਵਿੰਨਾ ਅਤੇ ਸ਼ਰੀਰ ਪਤਲਾ ਹੈ।ਉਨਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕੋਈ ਉਕਤ ਵਿਅਕਤੀ ਨੂੰ ਪਹਿਚਾਨਦਾ ਹੋਏ ਤਾਂ ਪੁਲਿਸ ਵਿਚ ਪਹੁੰਚ ਕਰੇ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply