Tuesday, October 13, 2026

ਬਿੱਟੂ ਬਹਿਰੀਨ ਵੱਲੋਂ ਸੁਧੀਰ ਪਹਿਲਵਾਨ ਦਾ ਸੋਨੇ ਦੀ ਮੁੰਦੀ ਨਾਲ ਸਨਮਾਨ

ਸਮਰਾਲਾ, 1 ਸਤੰਬਰ (ਪੰਜਾਬ ਪੋਸਟ-ਕੰਗ) – ਇੱਥੋਂ ਨਜਦੀਕੀ ਪਿੰਡ ਹਰਿਓਂ ਕਲਾਂ ਵਿਖੇ ਕਰਵਾਏ ਕੁਸ਼ਤੀ ਦੰਗਲ ਦੌਰਾਨ ਇਸ ਪਿੰਡ ਦੇ ਵਸਨੀਕ ਬਿੱਟੂ ਜੋ ਕਿ PPN0109201713ਅੱਜਕਲ ਬਹਿਰੀਨ ਵਿਖੇ ਰਹਿ ਰਿਹਾ ਹੈ ਅਤੇ ਆਪਣੇ ਸਮੇਂ ਵਿੱਚ ਚੋਟੀ ਦਾ ਕਬੱਡੀ ਖਿਡਾਰੀ ਹੁੰਦਾ ਸੀ ਨੇ, ਵੱਖ ਵੱਖ ਕੁਸ਼ਤੀ ਦੰਗਲਾਂ ਵਿੱਚ ਜਾ ਕੇ ਇਸ ਪਿੰਡ ਦਾ ਨਾਂਓ ਚਮਕਾ ਰਹੇ ਇਸ ਪਿੰਡ ਦੇ ਵਸਨੀਕ ਅਤੇ ਪਹਿਲਵਾਨ ਸੁਧੀਰ ਦੀ ਹੌਸਲਾ ਅਫਜਾਈ ਲਈ ਸਮਰਾਲਾ ਦੇ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਰਾਹੀਂ ਸੋਨੇ ਦੀ ਮੁੰਦਰੀ ਪਾ ਕੇ ਉਸ ਦਾ ਸਨਮਾਨ ਕੀਤਾ ਗਿਆ।ਜਿਕਰਯੋਗ ਹੈ ਕਿ ਬਿੱਟੂ ਬਹਿਰੀਨ ਨੇ ਪਹਿਲਾਂ ਹੋਏ ਕੁਸ਼ਤੀ ਦੰਗਲਾਂ ਦੌਰਾਨ ਸੁਧੀਰ ਪਹਿਲਵਾਨ ਸਮੇਤ ਕਈ ਹੋਰ ਪਹਿਲਵਾਨਾਂ ਨੂੰ ਦੇਸੀ ਘਿਓ ਦੇ ਪੀਪੇ ਦੇ ਕੇ ਸਨਮਾਨਿਤ ਕੀਤਾ ਗਿਆ ਸੀ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply