Wednesday, August 26, 2026

ਟੇਲੈਂਟ ਸ਼ੋਅ ਦਾ ਪੋਸਟਰ ਜਾਰੀ

ਅੰਮ੍ਰਿਤਸਰ, 8 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ)  ਸਥਾਨਕ ਅਜਨਾਲਾ ਰੋਡ ਸਥਿਤ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਅਜੋਲਾ ਦੇ ਦਫਤਰ ਵਿਖੇ PPN0809201712ਐਸ.ਸੀ ਵਿੰਗ ਦੇ ਵਾਈਸ ਚੇਅਰਮੈਨ ਦੀਪੂ ਪਹਿਲਵਾਨ ਵਲੋਂ ਆਯੋਜਿਤ ਕੀਤੇ ਜਾ ਰਹੇ ਚੈਰਿਟੀ ਸ਼ੋਅ “ਟੇਲੈਂਟ ਦਾ ਮੁਕਾਬਲਾ“ ਦਾ ਪੋਸਟਰ ਜਾਰੀ ਕੀਤਾ ਗਿਆ।ਪ੍ਰੋਗਰਾਮ ਦੇ ਪ੍ਰਬੰਧਕ ਮਨਜੀਤ ਸਿੰਘ ਤੇ ਹਨੀ ਮਹਿਰਾ ਨੇ ਦੱਸਿਆ ਕਿ ਇਹ ਪ੍ਰੋਗਰਾਮ 10 ਸਤੰਬਰ ਨੂੰ ਮਾਲ ਆਫ ਅੰਮ੍ਰਿਤਸਰ (ਅਲਫਾ ਵਨ) ਵਿੱਚ ਕਰਵਾਇਆ ਜਾ ਰਿਹਾ ਹੈ।ਜਿਸ ਦੌਰਾਨ ਮਨੋਰਜਨ ਲਈ ਮਾਡਲਿੰਗ, ਡਾਂਸ ਤੇ ਸੰਗੀਤ ਮੁਕਾਬਲਾ  ਕਰਵਾਇਆਂ ਜਾਵੇਗਾ ਅਤੇ ਜਿੱਤਣ ਵਾਲੇ ਕਲਾਕਾਰਾਂ ਨੂੰ ਆਡਿੳੇੂ ਤੇ ਵੀਡੀੳ ਟਰੈਕ ਸਮੇਤ ਕਈ ਹੋਰ ਤੋਹਫੇ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਉਨਾਂ ਕਿਹਾ ਕਿ ਇਸ ਸਮੇਂ ਜਰੂਰਤਮੰਦਾਂ ਨੂੰ ਰਾਸ਼ਨ ਵੀ ਵੰਡਿਆ ਜਾਵੇਗਾ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ …

Leave a Reply