Friday, August 14, 2026

ਉਘੀਆਂ ਲਾਇਨਜ਼ ਸ਼ਖਸ਼ੀਅਤਾਂ ਨੂੰ ਮਿਲੇ ਲਾਇਨਜ਼ ਕੱਲਬ ਅੰਮ੍ਰਿਤਸਰ ਗੋਲਡਨ ਟੈਂਪਲ ਦੇ ਮੈਂਬਰ

PPN2109201714ਜਲੰਧਰ, 21 ਸਤੰਬਰ (ਪੰਜਾਬ ਪੋਸਟ- ਜਗਮੋਹਨ ਸਿੰਘ ਦੂਆ) ਸਥਾਨਕ ਲਾਜਪਤ ਨਗਰ ਸਥਿਤ ਲਾਇਨਜ਼ ਭਵਨ ਵਿਖੇ ਕੈਬਨਿਟ ਮੀਟਿੰਗ ਦੀ ਸਮਾਪਤੀ `ਤੇ ਇੱਕ ਯਾਦਗਾਰੀ ਤਸਵੀਰ ਵਿੱਚ ਫਸਟ ਲੇਡੀ ਗਵਰਨਰ 321-ਡੀ ਰਾਜਵਿੰਦਰ ਕੌਰ ਪਤਨੀ ਗਵਰਨਰ 321-ਡੀ ਸਵਰਨ ਸਿੰਘ ਖਾਲਸਾ, ਲਾਇਨ ਮੈਡਮ ਗੁਰਵਿੰਦਰ ਕੌਰ ਚਾਵਲਾ, ਲਾਇਨਜ਼ ਕਲੱਬ ਅੰਮ੍ਰਿਤਸਰ ਗੋਲਡਨ ਟੈਂਪਲ ਤੋਂ ਲਾਇਨ ਐਸ.ਐਸ.ਸਮਰਾ, ਲਾਇਨ ਸੁਖਵਿੰਦਰ ਸਿੰਘ ਨਰੂਲਾ, ਲਾਇਨ ਬਲਜੀਤ ਸਿੰਘ ਜੰਮੂ ਤੇ ਲਾਇਨ ਚਾਵਲਾ ਆਦਿ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …

Leave a Reply