Sunday, April 5, 2026

ਧੂਮ ਧੜਾਕੇ ਨਾਲ ਹੋਏ ਦੂਜੇ ਦਿਨ ‘ਜ਼ਿਲਾ ਅਥਲੈਟਿਕਸ ਮੀਟ’ ਦੇ ਮੁਕਾਬਲੇ

ਬਠਿੰਡਾ, 4 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜ਼ਿਲਾ ਸਿੱਖਿਆ ਅਫਸਰ (ਸੈ:ਸਿ:) ਬਠਿੰਡਾ ਸ਼੍ਰੀਮਤੀ ਮਨਿੰਦਰ ਕੌਰ ਦੀ ਅਗਵਾਈ ਹੇਠ ਅਤੇ ਗੁਰਪ੍ਰੀਤ ਸਿੰਘ ਏ.ਈ.ਓ (ਖੇਡਾਂ) ਦੀ ਦੇਖ-ਰੇਖ ਵਿੱਚ ਸਰਕਾਰੀ ਸਪੋਰਟਸ ਸਕੂਲ ਘੁੱਦਾ ਵਿਖੇ ਬਠਿੰਡੇ ਜ਼ਿਲੇ ਦੇ ਸਰਕਾਰੀ, ਪ੍ਰਾਈਵੇਟ, ਏਡਿਡ, ਮਿਡਲ/ਹਾਈ ਅਤੇ ਸੈਕੰਡਰੀ ਸਕੂਲ ਦੇ ਖਿਡਾਰੀਆਂ ਦੀ ਲੜਕੇ/ਲੜਕੀਆਂ ਅਥਲੈਟਿਕਸ ਮੀਟ ਦੂਜੇ ਦਿਨ ਧੂਮ ਧੜਾਕੇ ਨਾਲ ਹੋਇਆ।
ਦੂਜੇ ਦਿਨ ਦੇ ਨਤੀਜਿਆਂ `ਚ ਪੋਲ ਵਾਲਟ ਅੰਡਰ 17 ਲੜਕੇ ਪਹਿਲਾ ਸਥਾਨ ਕੁਲਵਿੰਦਰ ਸਿੰਘ (ਮੰਡੀ ਫੂਲ ਜ਼ੋਨ) ਦੂਜਾ ਸਥਾਨ ਗੁਰਪ੍ਰੀਤ ਸਿੰਘ (ਬਠਿੰਡਾ 1) ਤੀਜਾ ਸਥਾਨ ਰਮਨਦੀਪ ਸਿੰਘ (ਬਠਿੰਡਾ 2) 3000 ਮੀ: ਅੰਡਰ17 ਲੜਕੇ ਪਹਿਲਾ ਸਥਾਨ ਅਕਾਸ਼ਦੀਪ ਸਿੰਘ (ਭੁਚੋ ਮੰਡੀ ) ਦੂਜਾ ਸਥਾਨ ਕੁਲਵਿੰਦਰ ਸਿੰਘ (ਤਲਵੰਡੀ ਸਾਬੋ) ਤੀਜਾ ਸਥਾਨ ਲਲਿਤ (ਬਠਿੰਡਾ 2) 3000 ਮੀ: ਅੰਡਰ 17 ਲੜਕੀਆਂ ਪਹਿਲਾ ਸਥਾਨ ਲਵਪ੍ਰੀਤ ਕੌਰ(ਤਲਵੰਡੀ ਸਾਬੋ) ਦੂਜਾ ਸਥਾਨ ਸੁਮਨਦੀਪ ਕੌਰ (ਤਲਵੰਡੀ ਸਾਬੋ) ਤੀਜਾ ਸਥਾਨ ਸ਼ਗਨਦੀਪ ਕੌਰ (ਮੌੜ ਮੰਡੀ) 3 ਕਿ. ਮੀ: ਵਾਕ ਅੰਡਰ17 ਲੜਕੀਆਂ ਪਹਿਲਾ ਸਥਾਨ ਭੁਪਿੰਦਰ ਕੌਰ (ਭੁੱਚੋ ਮੰਡੀ ) ਦੂਜਾ ਸਥਾਨ ਰਸਨੋਹਿਤ ਕੌਰ (ਬਠਿੰਡਾ 2) ਤੀਜਾ ਸਥਾਨ ਅਨਮੋਲਪ੍ਰੀਤ ਕੌਰ (ਸੰਗਤ) 5 ਕਿ. ਮੀ: ਵਾਕ ਅੰਡਰ 17 ਲੜਕੇ, 400 ਮੀ: ਅੰਡਰ 17 ਲੜਕੇ ਪਹਿਲਾ ਸਥਾਨ ਮਹਿਕਦੀਪ ਸਿੰਘ (ਭਗਤਾ) ਦੂਜਾ ਸਥਾਨ ਗੁਰਪ੍ਰੀਤ ਸਿੰਘ (ਤਲਵੰਡੀ ਸਾਬੋ), ਤੀਜਾ ਸਥਾਨ ਬਬਨੀਤ ਸਿੰਘ (ਬਠਿੰਡਾ 1) ਟਿ੍ਰਪਲ ਜੰਪ ਅੰਡਰ17 ਲੜਕੀਆਂ, ਪਹਿਲਾ ਸਥਾਨ ਵਰਿੰਦਰ ਕੌਰ (ਤਲਵੰਡੀ ਸਾਬੋ) ਦੂਜਾ ਸਥਾਨ ਮਨਪ੍ਰੀਤ ਕੌਰ (ਗੋਨਿਆਣਾ ) ਤੀਜਾ ਸਥਾਨ ਦਿਲਪ੍ਰੀਤ ਕੌਰ (ਤਲਵੰਡੀ ਸਾਬੋ) ਪਹਿਲਾ ਸਥਾਨ ਰਮਨਦੀਪ ਸਿੰਘ (ਸੰਗਤ) ਦੂਜਾ ਸਥਾਨ ਜਗਸੀਰ ਸਿੰਘ (ਤਲਵੰਡੀ ਸਾਬੋ) ਤੀਜਾ ਸਥਾਨ ਸੁਖਪ੍ਰੀਤ ਸਿੰਘ (ਸੰਗਤ) 400 ਮੀ: ਅੰਡਰ 17 ਲੜਕੀਆਂ ਪਹਿਲਾ ਸਥਾਨ ਦਿਲਪ੍ਰੀਤ ਕੌਰ (ਮੰਡੀ ਫੂਲ) ਦੂਜਾ ਸਥਾਨ ਮਨਪ੍ਰੀਤ ਕੌਰ (ਮੌੜ ਮੰਡੀ) ਤੀਜਾ ਸਥਾਨ ਆਂਚਲ ਭਾਰਤੀ (ਮੰਡੀ ਫੂਲ), 5 ਕਿ. ਮੀ: ਵਾਕ ਅੰਡਰ 19 ਲੜਕੇ ਪਹਿਲਾ ਸਥਾਨ ਸੁਖਦੀਪ ਸਿੰਘ (ਸੰਗਤ) ਦੂਜਾ ਸਥਾਨ ਉਰਦੀਪ ਸਿੰਘ (ਤਲਵੰਡੀ ਸਾਬੋ) ਤੀਜਾ ਸਥਾਨ ਹਿਮਾਂਸ਼ੂ (ਬਠਿੰਡਾ 2)ਟਿ੍ਰਪਲ ਜੰਪ ਅੰਡਰ 19 ਲੜਕੀਆਂ
ਪਹਿਲਾ ਸਥਾਨ ਸਲਮਾ (ਭਗਤਾ) ਦੂਜਾ ਸਥਾਨ ਬਲਜੀਤ ਕੌਰ (ਸੰਗਤ) ਤੀਜਾ ਸਥਾਨ ਅਮਨਦੀਪ ਕੌਰ (ਤਲਵੰਡੀ ਸਾਬੋ) ਲੌਂਗ ਜੰਪ ਅੰਡਰ 14 ਲੜਕੀਆਂ ਪਹਿਲਾ ਸਥਾਨ ਸੁਖਪੀਤ ਕੌਰ (ਤਲਵੰਡੀ ਸਾਬੋ) ਦੂਜਾ ਸਥਾਨ ਜਯੋਤੀ (ਬਠਿੰਡਾ 2) ਤੀਜਾ ਰਮਨਦੀਪ ਕੌਰ (ਤਲਵੰਡੀ ਸਾਬੋ) ਡਿਸਕਸ ਅੰਡਰ 14 ਲੜਕੀਆਂ ਪਹਿਲਾ ਸਥਾਨ ਦੀਕਸ਼ਾ (ਬਠਿੰਡਾ 2) ਦੂਜਾ ਸਥਾਨ ਨੇਹਾ ਸਮਸ ਚਨਾਰਥਲ (ਮੌੜ ਮੰਡੀ) ਤੀਜਾ ਭਵਿੱਖਦੀਪ ਕੌਰੂ (ਤਲਵੰਡੀ ਸਾਬੋ) 3 ਕਿ. ਮੀ: ਵਾਕ ਅੰਡਰ 19 ਲੜਕੀਆਂ ਪਹਿਲਾ ਸਥਾਨ ਪ੍ਰੀਤਜੋਤ ਕੌਰ (ਤਲਵੰਡੀ ਸਾਬੋ) ਦੂਜਾ ਸਥਾਨ ਮਨਜੋਤ ਕੌਰ (ਮੰਡੀ ਫੂਲ) ਟਿ੍ਰਪਲ ਜੰਪ ਅੰਡਰ 17 ਲੜਕੇ ਪਹਿਲਾ ਸਥਾਨ ਦਲਜੀਤ ਸਿੰਘ (ਬਠਿੰਡਾ 1) ਦੂਜਾ ਸਥਾਨ ਜਸਪ੍ਰੀਤ ਸਿੰਘ (ਗੋਨਿਆਣਾ) ਤੀਜਾ ਰੁਪਿੰਦਰਪਾਲ ਸਿੰਘ (ਸੰਗਤ)5000 ਮੀ: ਅੰਡਰ 19 ਲੜਕੇ ਪਹਿਲਾ ਸਥਾਨ ਸਤਨਾਮ ਸਿੰਘ (ਤਲਵੰਡੀ ਸਾਬੋ) ਦੂਜਾ ਸਥਾਨ ਮਨਮੋਹਨ ਸਿੰਘ (ਮੌੜ ਮੰਡੀ) ਤੀਜਾ ਸਥਾਨ ਯੋਗਰਾਜ ਸਿੰਘ (ਤਲਵੰਡੀ ਸਾਬੋ)।ਇਨਾਂ ਖੇਡਾਂ ਨੂੰ ਸਫਲ ਬਣਾਉਨ ਵਿੱਚ ਜਨਰਲ ਸਕੱਤਰ ਪ੍ਰੇਮ ਕੁਮਾਰ, ਪਿ੍ਰੰਸੀਪਲ ਰੰਧਾਵਾ ਸਿੰਘ, ਪਿ੍ਰੰਸੀਪਲ ਸਪੋਰਟਸ ਸਕੂਲ ਘੁੱਦਾ ਰਮਨਦੀਪ ਸਿੰਘ, ਪਿ੍ਰੰਸੀਪਲ ਗੁਰਮੇਲ ਸਿੰਘ, ਮੁੱਖ ਅਧਿਆਪਕ ਹਰਚਰਨ ਸਿੰਘ, ਸ਼੍ਰੀਮਤੀ ਕੁਲਵਿੰਦਰ ਕੌਰ, ਮੱੱਖ ਅਧਿਆਪਕ ਰਾਧੇ ਸ਼ਿਆਮ, ਲੈਕ: ਜਗਦੀਸ਼ ਸਿੰਘ, ਲੈਕ: ਜਸਵੀਰ ਸਿੰਘ, ਲੈਕ: ਸੁਖਜਿੰਦਰ ਸਿੰਘ, ਲੈਕ: ਨਾਜਰ ਸਿੰਘ, ਲੈਕ. ਹਰਮੰਦਰ ਸਿੰਘ ਗੁਲਾਬਗੜ, ਲੈਕ. ਸੁਖਦੇਵ ਸਿੰਘ, ਲੈਕ. ਅਮਰਦੀਪ ਸਿੰਘ, ਲੈਕ. ਗੁਰਚਰਨ ਸਿੰਘ, ਡੀ.ਪੀ.ਈ ਪਵਿਤਰ ਸਿੰਘ, ਡੀ.ਪੀ.ਈ ਨਵਦੀਪ ਕੌਰ, ਡੀ.ਪੀ.ਈ ਜਸਪਾਲ ਸਿੰਘ, ਡੀ.ਪੀ.ਈ ਰਮਨਦੀਪ ਕੌਰ, ਡੀ.ਪੀ.ਈ ਵੀਰਪਾਲ, ਡੀ.ਪੀ.ਈ ਇਕਬਾਲ ਸਿੰਘ, ਡੀ.ਪੀ.ਈ ਰੁਪਿੰਦਰ ਕੌਰ, ਡੀ.ਪੀ.ਈ ਬਲਰਾਜ ਸਿੰਘ, ਪੀ.ਟੀ.ਆਈ ਗੁਰਦੀਪ ਸਿੰਘ, ਪੀ.ਟੀ.ਆਈ ਬਲਤੇਜ ਸਿੰਘ, ਪੀ.ਟੀ.ਆਈ ਸਤਿੰਦਰ ਕੌਰ, ਪੀ.ਟੀ.ਆਈ ਸੁਰਿੰਦਰ ਸਿੰਗਲਾ, ਪੀ.ਟੀ.ਆਈ ਅੰਗ੍ਰੇਜ ਸਿੰਘ, ਪੀ.ਟੀ.ਆਈ, ਪੀ.ਟੀ.ਆਈ ਕੁਲਵਿੰਦਰ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …

Leave a Reply