Sunday, October 11, 2026

ਚੱਕ ਕਲਾਂ ਦੇ ਪੰਜਵੇਂ ਕਬੱਡੀ ਕੱਪ ਦਾ ਸੱਟਿਕਰ ਐਸ.ਡੀ.ਐਮ ਵਲੋਂ ਜਾਰੀ

ਸੰਦੌੜ, 11 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਦਸਮੇਸ ਵੈਲਫੇਅਰ ਕਲੱਬ ਚੱਕ ਸੇਖੂਪੁਰ ਕਲਾਂ ਵਿਖੇ ਨਗਰ ਨਿਵਾਸੀਆਂ ਤੇ ਨਗਰ ਪੰਚਾਇਤ ਵੱਲੋਂ PPN1111201702ਪੰਜਵਾਂ ਕਬੱਡੀ ਕੱਪ 13 ਅਤੇ 14 ਨਵੰਬਰ ਕਰਵਾਇਆ ਜਾ ਰਿਹਾ ਹੈ ।ਜਿਸ ਦਾ ਪਹਿਲਾ ਸੱਟਿਕਰ ਐਸ.ਡੀ.ਐ. ਮਲੇਰਕੋਟਲਾ ਡਾ. ਪ੍ਰੀਤੀ ਯਾਦਵ ਨੇ ਜਾਰੀ ਕੀਤਾ ਹੈ।ਇਸ ਮੌਕੇ ਸਰਪੰਚ ਧਰਮਿੰਦਰ ਸਿੰਘ ਚੱਕ, ਚੇਅਰਮੈਨ ਕਮਲਜੀਤ ਸਿੰਘ ਚੱਕ, ਦਵਿੰਦਰ ਸਿੰਘ ਸਰਪੰਚ, ਮਾਸਟਰ ਗੁਲਜ਼ਾਰ ਸਿੰਘ, ਦਿਲਪ੍ਰੀਤ ਸਿੰਘ, ਜੱਸੂ ਝੁਨੇਰ, ਚਮਕੌਰ ਸਿੰਘ ਚੱਕ, ਡਾ. ਬਲਜਿੰਦਦਰ ਸਿੰਘ ਚੱਕ, ਕੁਲਵਿੰਦਰ ਸਿੰਘ ਪੰਚ, ਰਾਮ ਸਿੰਘ, ਰਾਜਵੀਰ ਰਾਜੀ ਧਨੋਂ, ਬਲਵੀਰ ਸਿੰਘ ਪੰਚ, ਸੋਨੀ ਚੱਕ, ਗੁਰਮੀਤ ਸਿੰਘ ਮੀਤਾ, ਕੁਲਵਿੰਦਰ ਸਿੰਘ

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply