Thursday, October 15, 2026

ਸਵ. ਆੜਤੀ ਖਰੈਤੀ ਲਾਲ ਮੌਂਗਾ ਨਮਿਤ ਸ਼ਰਧਾਂਜਲੀ ਸਮਾਗਮ

PPN1012201725ਪੱਟੀ, 1੦ ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ)  ਦਾਣਾ ਮੰਡੀ ਪੱਟੀ ਵਿਖੇ ਸਾਬਕਾ ਪ੍ਰਧਾਨ ਰਾਜ ਕੁਮਾਰ ਰਾਜ਼ੇ ਸ਼ਾਹ ਦੇ ਸਵ. ਪਿਤਾ ਖਰੈਤੀ ਲਾਲ ਮੌਂਗਾ ਦਾ ਅੰਤਿਮ ਰਸਮ ਕਿਰਿਆ ਦਾ ਆਯਜੋਨ ਕੀਤਾ ਗਿਆ।ਇਸ ਮੌਕੇ ਗਰੁੜ ਪੁਰਾਣ ਪਾਠ ਦਾ ਭੋਗ ਪਾਇਆ ਗਿਆ, ਉਪਰੰਤ ਆਰਤੀ ਕਰਕੇ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਵੱਖ ਵੱਖ ਆਗੂਆਂ ਨੇ ਸਵ. ਖਰੈਤੀ ਲਾਲ ਮੌਂਗਾ ਨੂੰ ਯਾਦ ਕਰਕੇ ਸ਼ਰਧਾਂਜਲੀ ਭੇਟ ਕੀਤੀਆਂ।ਰਾਜ ਕੁਮਾਰ ਰਾਜ਼ੇ ਸ਼ਾਹ ਅਤੇ ਪਰਿਵਾਰ ਵਲੋ ਸ਼ਰਧਾਂਜਲੀ ਸਮਾਗਮ ਵਿਚ ਭਾਗ ਲੈਣ ਵਾਲੇ ਸ਼ਹਿਰ ਵਾਸੀਆਂ ਅਤੇ ਰਿਸ਼ਤੇਦਾਰਾਂ ਦਾ  ਧੰਨਵਾਦ ਕੀਤਾ।ਇਸ ਮੌਕੇ ਲਾਲਜੀਤ ਸਿੰਘ ਭੱਲਰ ਪ੍ਰਧਾਨ ਦਾਣਾ ਮੰਡੀ, ਗੁਰਸਾਹਿਬ ਸਿੰਘ, ਜੱਜਬੀਰ ਸਿੰਘ, ਬਾਊੂ ਵਿਜੇ ਕੁਮਾਰ, ਕੁਲਦੀਪ ਸਿੰਘ, ਪਵਨ ਕੁਮਾਰ, ਇੰਦੇ ਸ਼ਾਹ, ਰਜਿੰਦਰ ਕੁਮਾਰ, ਨੀਟੇ ਸ਼ਾਹ, ਸੁੱਖ ਸਰਪੰਚ ਬੱਠੇ ਭੈਣੀ, ਅਮਰ ਸਿੰਘ, ਸੁਖਚੈਨ ਸਿੰਘ, ਰਾਜਬੀਰ ਖਹਿਰਾ, ਕੁਲਦੀਪ ਸਿੰਘ, ਕੰਵਲਜੀਤ ਸਿੰਘ, ਸੁਖਵਿੰਦਰ ਬੇਦੀ, ਸੁਨੀਲ ਅਰੋੜਾ, ਨੰਦ ਸ਼ਾਹ, ਭੁਪਿੰਦਰ ਸਿੰਘ, ਅਮਰ ਸਿੰਘ, ਪਰਮਿੰਦਰ ਸਿੰਘ, ਮਨਦੀਪ ਸਿੰਘ, ਜਸਪ੍ਰੀਤ ਢਿੱਲੋ, ਪ੍ਰਿੰਸ ਧਵਨ, ਰਸ਼ਪਾਲ ਬੇਦੀ, ਬਿਮਲ ਕੁਮਾਰ, ਦਲਬੀਰ ਸਿੰਘ, ਪਿੰਕੀ ਅਰੋੜਾ, ਬਬਲੀ ਸ਼ਾਹ ਆਦਿ ਹੋਰ ਸ਼ਹਿਰ ਵਾਸੀਆਂ ਨੇ ਭਾਗ ਲਿਆ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply