Friday, October 2, 2026

ਬੱਚਿਆਂ ਨੇ ਰੰਗਾਂ ਨਾਲ ਖੇਡੀ ਹੋਲੀ

ਅੰਮ੍ਰਿਤਸਰ, 3 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬੱਚਿਆਂ ਤੇ ਨੌਜਵਾਨਾਂ ਨੇ ਰੰਗ ਬਰੰਗੇ ਰੰਗਾਂ ਨਾਲ ਹੋਲੀ ਖੇਡ ਕੇ ਇਸ PPN0303201804ਖੁਸ਼ੀਆਂ ਤੇ ਮੁਹੱਬਤਾਂ ਦੇ ਤਿਓਹਾਰ ਦਾ ਖੂਬ ਅਨੰਦ ਮਾਣਿਆ।ਤਸਵੀਰ ਵਿੱਚ ਇੱਕ ਦੂਸਰੇ ਦੇ ਮੂੰਹ `ਤੇ ਲਾਲ ਗੁਲਾਲ ਆਦਿ ਰੰਗ ਲਗਾ ਕੇ ਹੋਲੀ ਦਾ ਜਸ਼ਨ ਮਨਾਉਂਦੇ ਹੋਏ ਸਥਾਨਕ ਘਨੂੰਪੁਰ ਛੇਹਰਟਾ ਇਲਾਕੇ ਦੇ ਬੱਚੇ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply