Thursday, August 20, 2026

ਬਜਰੰਗ ਦਲ ਧੂਰੀ ਦੇ ਆਗੂਆਂ ਕੀਤੀ ਭੁੱਖ ਹੜਤਾਲ

PPN1904201822ਧੂਰੀ, 19 ਅਪ੍ਰੈਲ (ਪੰਜਾਬ ਪੋਸਟ- ਪਰਵੀਨ ਗਰਗ) – ਅਹਿਮਦਾਬਾਦ ਵਿਖੇ ਭੁੱਖ ਹੜਤਾਲ `ਤੇ ਬੈਠੇ ਡਾ. ਪ੍ਰਵੀਨ ਭਾਈ ਤੋਗੜੀਆ ਦੇ ਹੱਕ ਵਿੱਚ ਬਜਰੰਗ ਦਲ ਪੰਜਾਬ ਦੀ ਧੂਰੀ ਇਕਾਈ ਦੇ ਪ੍ਰਧਾਨ ਟਿੰਕੂ ਜਿੰਦਲ ਦੀ ਅਗਵਾਈ ਵਿੱਚ ਸੀਨੀਅਰ ਵਾਈਸ ਪ੍ਰਧਾਨ ਸੰਜੀਵ ਬਾਂਸਲ, ਸੈਕਟਰੀ ਸੰਜੇ ਸ਼ਰਮਾ, ਖਜਾਨਚੀ ਮੋਨੂੰ, ਦਿਨੇਸ਼ ਸਿੰਗਲਾ ਅਤੇ ਸੰਸਥਾ ਦੇ ਹੋਰ ਮੈਂਬਰ ਕਾਲੀ ਮਾਤਾ ਮੰਦਰ ਸੰਗਰੂਰ ਵਿਖੇ ਭੁੱਖ ਹੜਤਾਲ `ਤੇ ਬੈਠੇ।ਡਾ. ਪ੍ਰਵੀਨ ਦੇ ਵਿਸ਼ਵ ਹਿੰਦੂ ਪ੍ਰੀਸ਼ਦ ਵਿੱਚੋਂ ਅੱਲਗ ਹੋ ਜਾਣ `ਤੇ ਇਹ ਭੁੱਖ ਹੜਤਾਲ ਕੀਤੀ ਹੈ। 

Check Also

ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …

Leave a Reply