Thursday, July 3, 2025
Breaking News

ਸਰਬਸੰਮਤੀ ਨਾਲ ਹੋਈ ਪੀ.ਟੀ.ਏ ਕਮੇਟੀ ਦੀ ਚੋਣ

PPN1008201804ਭੀਖੀ, 10 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਇਥੋਂ ਨੇੜਲੇ ਪਿੰਡ ਅਤਲਾ ਖੁਰਦ ਦੇ ਸਰਕਾਰੀ ਮਿਡਲ ਸਕੂਲ ਵਿਖੇ ਪੀ.ਟੀ.ਏ ਕਮੇਟੀ ਦੀ ਚੋਣ ਸਰਭਸੰਮਤੀ ਨਾਲ ਹੋਈ।ਜਿਸ ਵਿੱਚ ਸੁਖਜੀਤ ਕੌਰ ਨੂੰ ਪ੍ਰਧਾਨ ਅਤੇ ਜਸਵੀਰ ਸਿੰਘ ਨੂੰ ਉਪ ਪ੍ਰਧਾਨ ਚੁਣਿਆ ਗਿਆ, ਜਦਕਿ ਜਸਵਿੰਦਰ ਕੌਰ, ਨਜੀਰਾ ਬੇਗਮ, ਅਮਰੀਕ ਸਿੰਘ, ਕੁਲਦੀਪ ਸਿੰਘ, ਜਸਪਾਲ ਸਿੰਘ, ਪਰਮਜੀਤ ਕੌਰ,ਲਖਵੀਰ ਸਿੰਘ, ਪੂਜਾ ਦੇਵੀ, ਕੁਲਦੀਪ ਸਿੰਘ, ਭੋਲਾ ਸਿੰਘ ਪੰਚ ਅਤੇ ਸੁਖਚੈਨ ਸਿੰਘ ਅਤਲਾ ਨੂੰ ਮੈਬਰ ਬਣਾਇਆ ਗਿਆ।ਇਸ ਮੌਕੇ ਹੈਡ ਟੀਚਰ ਵਿਨੋਦ ਕੁਮਾਰ, ਪੀ.ਟੀ ਮਾਸਟਰ ਬੂਟਾ ਸਿੰਘ ਅਧਿਆਪਕਾ ਗੁਰਮੇਲ ਕੌਰ, ਤੀਰਥ ਰਾਣੀ ਵੀ ਮੋਜੂਦ ਸਨ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply