Thursday, October 8, 2026

ਪੋਦੇ ਲਗਾ ਕੇ ਮਨਾਇਆ ਬੇਟੇ ਦਾ ਜਨਮ ਦਿਨ

ਭੀਖੀ, 15 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਸਥਨਾਕ ਕਸਬੇ `ਚ ਅੱਜ ਸੀ.ਏ ਪੁਨੀਤ ਗਰਗ ਪੁੱਤਰ ਸ੍ਹੀ ਸੁਰੇਸ਼ ਕੁਮਾਰ ਮਾਨਸਾ ਨੇ ਆਪਣੇ ਪੁੱਤਰ ਦੇਵਿਕ PPN1507201818ਗਰਗ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸੁਸਾਇਟੀ ਦੇ ਸਹਿਯੋਗ ਨਾਲ ਭੀਖੀ ਵਿਖੇ ਬੂਟੇ ਲਾਏ। ਬੇਟੇ ਦਾ ਜਨਮ ਦਿਨ ਬੂਟੇ ਲਗਾ ਕੇ ਮਨਾਉਣਾ ਹੋਰਨਾਂ ਲੋਕਾਂ ਲਈ ਵੀ ਪ੍ਹੇਰਨਾਦਾਇਕ ਕਦਮ ਹੈ। ਇਸ ਦੇ ਨਾਲ ਹੀ ਉਹਨਾ ਨੇ ਸੁਸਾਇਟੀ ਨੂੰ 2100 ਰੁਪਏ ਦੀ ਮਦਦ ਵੀ ਦਿੱਤੀ।ਸਮੂਹ ਸੁਸਾਇਟੀ ਮੈਬਰਾਂ ਨੇ ਵਾਤਾਵਰਣ ਚੋਗਿਰਦਾ ਸੰਭਾਲ ਤੇ ਵੈਲਫੇਅਰ ਸੁਸਾਇਟੀ ਵੱਲੋ ਦੇਵਿਕ ਗਰਗ ਦੇ ਜਨਮ ਦਿਨ ਦੀ ਸੀ.ਏ ਪੁਨੀਤ ਗਰਗ ਨੂੰ ਮੁਬਾਰਕਾਂ ਦਿਤੀਆਂ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply