
ਨਵੀਂ ਦਿੱਲੀ, 18 ਅਗਸਤ ( ਅੰਮਿਤ੍ਰ ਲਾਲ ਮੰਨਣ )- ਸ਼੍ਰੋਮਣੀ ਅਕਾਲੀ ਦਲ ਦੇ ਕੋਮੀ ਜਰਨਲ ਸੱਕਤਰ ਜ. ਅਵਤਾਰ ਸਿੰਘ ਹਿੱਤ, ਕੋਮੀ ਜਥੇਬੰਦਕ ਸੱਕਤਰ ਜ. ਕੁਲਦੀਪ ਸਿੰਘ ਭੋਗਲ ਤੇ ਦਿੱਲੀ ਸਿੱਖ ਗੁਰਦੁਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਚੰਡੋਕ ਪਟਿਆਲਾ ਦੇ ਅਦਾਲਤੀ ਰੋਡ ਤੇ ਪਟਿਆਲਾ ਜਿਮਣੀ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਭਗਵਾਨ ਦਾਸ ਜੁਨੇਜਾ ਦੇ ਹੱਕ ਵਿਚ ਪੈਦਲ ਯਾਤਰਾ ਕਰਕੇ ਵੋਟਾਂ ਮੰਗਦੇ ਹੋਏ।
Punjab Post Daily Online Newspaper & Print Media