Wednesday, September 9, 2026

ਜਨਮ ਅਸ਼ਟਮੀ ਮੌਕੇ ਕਰਵਾਇਆ ਕੀਰਤਨ ਤੇ ਵੰਡਿਆ ਪ੍ਰਸਾਦ

PPN18081410

ਫ਼ਾਜਿਲਕਾ, 18 ਅਗਸਤ (ਵਿਨੀਤ ਅਰੋੜਾ) –  ਸ਼੍ਰੀ ਬਾਲਾ ਜੀ  ਹੇਲਥ ਕਲੱਬ ਵਲੋਂ ਸ਼੍ਰੀ ਕ੍ਰਿਸ਼ਣ ਜਨਮ ਅਸ਼ਟਮੀ ਮੌਕੇ ਭਗਵਾਨ ਸ਼੍ਰੀ ਕ੍ਰਿਸ਼ਣ ਜੀ ਦੀ ਪੂਜਾ ਕਰਣ ਤੋਂ ਬਾਅਦ ਕੀਰਤਨ ਕਰਵਾਇਆ ਗਿਆ ਅਤੇ ਬਾਅਦ ਵਿੱਚ ਭਗਤਾਂਂ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸਦੇ ਬਾਅਦ ਕਲੱਬ  ਦੇ ਕੋਚ ਰਾਮ ਪ੍ਰਕਾਸ਼, ਰਾਜ ਪ੍ਰਕਾਸ਼, ਰੋਹਿਤ,  ਮੋਹਿਤ, ਦੀਪੂ, ਖੁਸ਼ੀ ਨੇ ਲੱਡੂ ਹਲਵੇ ਦਾ ਪ੍ਰਸਾਦ ਵੀ ਵੰਡਿਆ। 

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ

ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …

Leave a Reply