ਅੰਮ੍ਰਿਤਸਰ, 6 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਈ 2018 ਦੇ ਸੈਸਨ ਦੇ ਨਤੀਜੇ ਘੋਸਤਿ ਕੀਤੇ ਗਏ ਹਨ।ਨਤੀਜੇ ਯੂਨੀਵਰਸਿਟੀ ਦੀ ਵੈਬਸਾਈਟ ‘ਤੇ ਉਪਲਬਧ ਹੋਣਗੇ।
1. ਬੀ.ਐਸ.ਸੀ (ਬਾਇਓ ਤਕਨਾਲੋਜੀ), ਸੈਮੇਸਟਰ -2
2. ਬੀ.ਐਸ.ਸੀ (ਇਨਫਰਮੇਸਨ ਤਕਨਾਲੋਜੀ), ਸੈਮੇਸਟਰ – 4
3. ਬੀ ਵੋਕੇਸਨਲ (ਫੈਸਨ ਸਟਾਈਲਿੰਗ ਐਂਡ ਗੇਰੂੰਮਗ), ਸੈਮੇਸਟਰ -2
4. ਬੀ ਵੋਕੇਸਨਲ (ਫੈਸਨ ਸਟਾਇਲਿੰਗ ਐਂਡ ਗੇਰੂਮੰਗ), ਸੈਮੈਸਟਰ – 4
5. ਬੀ ਵੋਕੇਸਨਲ (ਰਿਟੇਲ ਮੈਨੇਜਮੈਂਟ ਅਤੇ ਆਈ.ਟੀ.), ਸੈਮੈਸਟਰ -2
6. ਬੀ ਵੋਕੇਸਨਲ (ਰਿਟੇਲ ਮੈਨੇਜਮੈਂਟ ਅਤੇ ਆਈ.ਟੀ.), ਸੈਮੈਸਟਰ – 4
7. ਬੀ ਵੋਕੇਸਨਲ (ਮਨੋਰੰਜਨ ਤਕਨਾਲੋਜੀ), ਸੈਮੇਸਟਰ -2
8. ਬੀ. ਵੋਕੇਸਨਲ (ਮਨੋਰੰਜਨ ਤਕਨਾਲੋਜੀ), ਸੈਮੇਸਟਰ – 4
9. ਬੀ ਵੋਕੇਸਨਲ (ਥੀਏਟਰ ਐਂਡ ਸਟੇਜ ਕਰਾਫਟ), ਸੈਮੈਸਟਰ -2
10. ਬੀ ਵੋਕੇਸਨਲ (ਫੈਸਨ ਤਕਨਾਲੋਜੀ), ਸੈਮੇਸਟਰ -2
11. ਬੀ ਵੋਕੇਸਨਲ (ਫੈਸਨ ਤਕਨਾਲੋਜੀ), ਸੈਮੇਸਟਰ – 4
12. ਬੀ. ਵੋਕੇਸਨਲ (ਵਿੱਤੀ ਮਾਰਕੀਟ ਪ੍ਰਬੰਧਨ), ਸੈਮੈਸਟਰ – ੨
13. ਬੀ ਵੋਕੇਸਨਲ (ਵਿੱਤੀ ਮਾਰਕੀਟ ਪ੍ਰਬੰਧਨ), ਸੈਮੇਸਟਰ – 4
14. ਬੀ. ਵੋਕੇਸਨਲ (ਵਿੱਤੀ ਮਾਰਕੀਟ ਅਤੇ ਸੇਵਾਵਾਂ), ਸੈਮੇਸਟਰ -2
15. ਬੀ ਵੋਕੇਸਨਲ (ਥੀਏਟਰ ਐਂਡ ਸਟੇਜ ਕਰਾਫਟ), ਸੈਮੈਸਟਰ – 4
16. ਬੀ ਵੋਕੇਸਨਲ (ਸਾਫਟਵੇਅਰ ਡਿਵੈਲਪਮੈਂਟ), ਸੈਮੇਸਟਰ -6
17. ਬੀ ਵੋਕੇਸਨਲ (ਪ੍ਰਿੰਟਿੰਗ ਟੈਕਨਾਲੋਜੀ), ਸੈਮੇਸਟਰ -2
18. ਐੱਮ. ਏ. ਇਕਨਾਮਿਕਸ ਸੈਮੇਸਟਰ – ੨
19. ਐੱਮ. ਏ. ਰਾਜਨੀਤਕ ਵਿਗਿਆਨ ਸਮੈਸਟਰ – ੨
20. ਐਮ.ਏ ਸੰਸਕ੍ਰਿਤ ਸੈਮੇਸਟਰ – ੨
21. ਐੱਮ. ਏ. ਸੰਸਕ੍ਰਿਤ ਸੈਮੇਸਟਰ – ੪
22. ਐਮ.ਏ. ਪਬਲਿਕ ਐਡਮਿਨਿਸਟਰੇਸਨ ਸੇਮੇਟਰ – ੪
23. ਡਿਪਲੋਮਾ ਇਨ ਕਾਉਂਸਲਿੰਗ, ਸੈਮੇਸਟਰ -2
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media