Friday, October 16, 2026

ਸ਼੍ਰੀ ਕ੍ਰਿਸ਼ਣ ਦੀ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਗਊਸ਼ਾਲਾ ‘ਚ ਮਨਾਇਆ

PPN19081404

ਫਾਜਿਲਕਾ, 19 ਅਗਸਤ (ਵਿਨੀਤ ਅਰੋੜਾ) : ਗਊ ਰੱਖਿਆ ਸੇਵਾ ਸੁਸਾਹਿਟੀ ਵੱਲੋਂ ਭਗਵਾਨ ਸ਼੍ਰੀ ਕ੍ਰਿਸ਼ਣ ਜੀ ਦਾ ਜਨਮ ਅਸ਼ਟਮੀ ਗਊ ਰਕਸ਼ਣੀ ਸਭਾ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਵਿਚ ਵਿਸ਼ਵ ਹਿੰਦੂ ਪਰਿਸ਼ਦ  ਜ਼ਿਲ੍ਹਾ ਪ੍ਰਧਾਨ ਲੀਲਾਧਰ ਸ਼ਰਮਾ, ਮਹਿੰਦਰ ਪ੍ਰਤਾਪ ਧੀਂਗੜਾ ਵਿਸ਼ੇਸ਼ ਤੌਰ ਤੇ ਹਾਜਰ ਸਨ। ਇਸ ਮੌਕੇ ਉੱਤੇ ਭਜਨ ਸ਼ਾਮ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਸ਼੍ਰੀ ਪ੍ਰਦੁਮਣ ਸ਼ਰਮਾ, ਕਾਲੀ ਰਾਵਣ,  ਅਨੁਰਾਧਾ ਸ਼ਰਮਾ ਅਤੇ ਦੇਵ ਰਾਜ ਕਟਾਰੀਆ ਨੇ ਭਜਨ ਗਾਏ। ਸੰਸਥਾ ਦੇ ਪ੍ਰਧਾਨ ਅਸ਼ੋਕ ਕੁੱਕੜ ਨੇ ਕਿਹਾ ਕਿ ਸਾਨੂੰ ਗਾਂ ਦੀ ਰੱਖਿਆ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਉੱਤੇ ਰਮਨਦੀਪ ਸੇਤੀਆ,  ਸੰਦੀਪ ਕਾਠਪਾਲ, ਵਰਿੰਦਰ ਸ਼ਰਮਾ,  ਲਲਿਤ ਡੋਡਾ, ਅਤੁਲ ਮੋਂਗਾ, ਪ੍ਰਦਮੁਣ ਸ਼ਰਮਾ, ਲਵਲੀ ਗਗਨੇਜਾ,  ਸੰਦੀਪ ਸਚਦੇਵਾ ਮੌਜੂਦ ਸਨ ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply