ਧੂਰੀ, 10 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ) – ਪਾਵਰਕਾਮ ਦੇ ਐਸ.ਡੀ.ਓ ਸ਼ਹਿਰੀ ਪੰਕਜ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਧੂਰੀ ਸ਼ਹਿਰ ਵਿੱਚ ਚੱਲ ਰਹੇ ਬਿਜ਼ਲੀ ਸਿਸਟਮ ਦੇ ਸੁਧਾਰ ਦੇ ਕੰਮਾਂ ਲਈ ਬਾਲੀਆਂ ਹਸਪਤਾਲ ਰੋਡ, ਐਮ.ਜੀ.ਐਮ ਸਿਨੇਮਾ ਏਰੀਆ, ਏ.ਪੀ ਇਨਕਲੇਵ, ਲੰਕਾ ਬਸਤੀ, ਸਰਲਾ ਫਾਊਂਡਰੀ, ਸਿਵਲ ਹਸਪਤਾਲ ਏਰੀਆ, ਬੈਂਕ ਰੋਡ, ਸਨਾਤਨ ਧਰਮ ਆਸ਼ਰਮ ਚੈਰੀਟੇਬਲ ਏਰੀਆ, ਅੰਬੇਦਕਰ ਚੌਕ, ਧੂਰੀ-ਪਿੰਡ ਸਟੇਡੀਅਮ ਏਰੀਆ ਦੀ ਬਿਜ਼ਲੀ ਸਪਲਾਈ 11 ਅਗਸਤ ਨੂੰ ਸਵੇਰੇੇ 7.00 ਵਜੇ ਤੋਂ 12.00 ਵਜੇ ਤੱਕ ਬੰਦ ਰਹੇਗੀ।
Punjab Post Daily Online Newspaper & Print Media