Wednesday, November 4, 2026

ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

ਅੰਮ੍ਰਿਤਸਰ, 13 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਸ੍ਰੀ ਹਰਿਮੰਦਰ ਸਾਹਿਬ ਦੀ ਸਰਾਂ ਗੁਰੂ ਰਾਮ ਦਾਸ ਵਿਚੋ ਮਿਲੀ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ PPN1301201815ਪਾਸ ਕੋਈ ਵੀ ਸ਼ਨਾਖਤੀ ਡਾਕੂਮੈਂਟ ਨਹੀ ਮਿਲਿਆ ਹੈ।ਮ੍ਰਿਤਕ ਦੀ ਉਮਰ ਕਰੀਬ 35-40 ਸਾਲ ਹੈ, ਰੰਗ ਕਣਕ ਭਿੰਨਾ ਨੀਲੇ ਰੰਗ ਦੀ ਜੀਨ ਕਮੀਜ਼ ਅਤੇ ਚੈਕਦਾਰ ਨੀਲੇ ਚਿੱਟੇ ਰੰਗ ਦੀ ਕਮੀਜ਼ ਸਿਰ ਤੋ ਮੋਨਾ ਕਲੀਨਸੇਵ ਹੈ।ਬੁਲਾਰੇ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਇਸ ਵਿਅਕਤੀ ਬਾਬਤ ਜਾਣਦਾ ਹੋਵੇ, ਤਾਂ ਚੌਂਕੀ ਗਲਿਆਰਾ ਸਤਪਾਲ ਸਿੰਘ ਏ.ਐਸ.ਆਈ ਦੇ ਫੋਨ ਨੰਬਰ 97811-30219 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਸਾਹਿਤਕਾਰ ਡਾ. ਗੁਰਵਿੰਦਰ ਅਮਨ ‘ਸੁਰਜੀਤ ਸਿੰਘ ਜੋਬਨ ਸਿਮ੍ਰਿਤੀ ਰਾਸ਼ਟਰੀ ਸਾਹਿਤ ਗੌਰਵ ਸਨਮਾਨ’ ਨਾਲ ਸਨਮਾਨਿਤ

ਰਾਜਪੁਰਾ/ ਦਿੱਲੀ, 3 ਨਵੰਬਰ  (ਪੰਜਾਬ ਪੋਸਟ ਬਿਊਰੋ) – ਅਹਿੰਦੀ ਭਾਸ਼ੀ ਹਿੰਦੀ ਲੇਖਕ ਸੰਘ ਦਿੱਲੀ, ਸਾਹਿਤ …

Leave a Reply