Thursday, October 29, 2026

ਗਗਨ ਵਰਮਾ ਦੇ ਦਿਹਾਂਤ ਤੇ ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਦੁੱਖ ਦਾ ਪ੍ਰਗਟਾਵਾ

ਮਾਨਸਾ/ਭੀਖੀ, 18 ਨਵੰਬਰ (ਪੰਜਾਬ ਪੋਸਟ- ਕਮਲ ਜਿੰਦਲ) – ਇੱਕ ਪੰਜਾਬੀ ਅਖਬਾਰ ਦੇ ਜਿਲਾ ਇੰਚਾਰਜ਼ ਅਨਿਲ ਵਰਮਾ ਦੇ ਛੋਟੇ ਭਰਾ ਗਗਨ ਵਰਮਾ (43) PUNB1801201829ਪੁੱਤਰ ਰਾਧੇ ਸ਼ਾਮ ਦੇ ਬੀਤੇ ਦਿਨ ਹੋਏ ਦੇਹਾਂਤ ਨਾਲ ਉਨਾਂ ਨੂੰ ਵੱਡਾ ਸਦਮਾ ਪੁੱਜਾ ਹੈ।ਗਗਨ ਵਰਮਾ ਦੇ ਦੇਹਾਂਤ `ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਕੌਮੀ ਜਰਨਲ ਸਕੱਤਰ ਅਤੇ ਪ੍ਰਧਾਨ ਕਿਸਾਨ ਵਿੰਗ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਗੁਰਸੇਵਕ ਸਿੰਘ ਜਵਾਹਰਕੇ ਜਰਨਲ ਸਕੱਤਰ ਸਿਮਰਨਜੀਤ ਸਿੰਘ ਮਾਨ ਦੇ ਨਿੱਜੀ ਸਹਾਇਕ ਗੁਰਜੰਟ ਸਿੰਘ ਕੱਟੂ, ਨਵਦੀਪ ਸਿੰਘ ਬਾਜਵਾ,੍ਰ ਰਜਿੰਦਰ ਸਿੰਘ ਜਵਾਹਰਕੇ ਮੈਂਬਰ ਵਰਕਿੰਗ ਕਮੇਟੀ, ਬਲਵੀਰ ਸਿੰਘ ਬੱਛੋਆਣਾ ਜਿਲਾ ਪ੍ਰਧਾਨ ਮਾਨਸਾ, ਸੁਖਚੈਨ ਸਿੰਘ ਅਤਲਾ ਜਿਲਾ ਜਰਨਲ ਸਕੱਤਰ ਜੁਗਿੰਦਰ ਸਿੰਘ ਬੋਹਾ ਜਿਲਾ ਪ੍ਰਧਾਨ ਕਿਸਾਨ ਵਿੰਗ, ਬਾਬਾ ਲਾਲ ਸਿੰਘ ਭੀਖੀ ਮੁਖੀ ਮੀਰੀ-ਪੀਰੀ ਸੰਤ ਸਮਾਜ ਪਵਨ ਰਮਦਿੱਤੇਵਾਲਾ, ਜਗਤਾਰ ਸਿੰਘ ਜਵਾਹਰਕੇ, ਇੰਦਰਜੀਤ ਸਿੰਘ ਮੁਨਸ਼ੀ, ਮਨਜੀਤ ਸਿੰਘ ਢੈਪਈ ਸਰਕਲ ਪ੍ਰਧਾਨ, ਯੂਥ ਵਿੰਗ ਸਰਕਲ ਜੋਗਾ ਦੇ ਪ੍ਰਧਾਨ ਲਵਪ੍ਰੀਤ ਸਿੰਘ ਅਕਲੀਆ, ਹੈਡ ਗ੍ਰੰਥੀ ਬਾਬਾ ਨਾਜ਼ਰ ਸਿੰਘ ਅਤਲਾ, ਗੁਰਦੁਆਰਾ ਸੰਤ ਬਾਬਾ ਅਤਰ ਸਿੰਘ ਅਤੇ ਸੰਤ ਬਾਬਾ ਲੱਖਾ ਸਿੰਘ ਅਤਲਾ ਕਲਾਂ, ਮਹਿੰਦਰ ਸਿੰਘ ਬੁਰਜ ਹਰੀ ਸਰਕਲ ਪ੍ਰਧਾਨ, ਬਲਵੰਤ ਸਿੰਘ ਕੋਟੜਾ, ਹਾਕਮ ਸਿੰਘ ਪ੍ਰਧਾਨ ਅਤਲਾ ਕਲਾਂ, ਜਸਵੀਰ ਸਿੰਘ ਖੀਵਾ, ਦਰਸ਼ਨ ਸਿੰਘ ਗੁੜਥੜੀ, ਬਾਬਾ ਗਮਦੂਰ ਸਿੰਘ ਗੁੜਥੜੀ, ਗੁਰਮੀਤ ਸਿੰਘ ਝੱਬਰ ਅਮਰੀਕ ਸਿੰਘ, ਜੋਗਾ ਹਰਜਿੰਦਰ ਸਿੰਘ ਮਾਖਾ, ਮੇਜ਼ਰ ਸਿੰਘ ਅਕਲੀਆਂ, ਗੁਰਵਿੰਦਰ ਸਿੰਘ ਹੀਰੋ, ਕੋਰ ਸਿੰਘ ਹੀਰੋ ਖੁਰਦ, ਗ਼ੁਲਾਬ ਸਿੰਘ ਸਤੋਜ, ਸੁਖਰਾਜ ਸਿੰਘ ਅਤਲਾ ਅਤੇ ਇਸਤਰੀ ਆਗੂ ਸੁਖਜੀਤ ਕੌਰ ਅਤਲਾ ਨੇ ਦੁੱਖ਼ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਮੁੱਚਾ ਸ਼੍ਰੋਮਣੀ ਅਕਾਲੀ ਦਲ (ਅ) ਇਸ ਦੁੱਖ਼ ਦੀ ਘੜੀ `ਚ ਵਰਮਾ ਪਰਿਵਾਰ ਦੇ ਨਾਲ ਹੈ।ਅਨਿਲ ਵਰਮਾ ਜੋ ਅਖ਼ਬਾਰ ਜ਼ਰੀਏ ਦੇਸ਼ ਕੌਮ ਦੀ ਸੇਵਾ ਕਰ ਰਹੇ ਹਨ ਪ੍ਰਮਾਤਮਾ ਇਹਨਾਂ `ਤੇ ਮਿਹਰ ਭਰਿਆ ਹੱਥ ਸਦਾ ਬਣਾਈ ਰੱਖਣ।

Check Also

ਆਪਰੇਸ਼ਨ ਵਾਕ ਮਿਡ ਐਟਲਾਂਟਿਕ ਅਤੇ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਨੇ ਲੋੜਵੰਦ ਮਰੀਜ਼ਾਂ ਦੇ ਗੋਡੇ ਬਦਲੇ

ਅੰਮ੍ਰਿਤਸਰ, 28 ਅਕਤੂਬਰ (ਜਗਦੀਪ ਸਿੰਘ) – ਲੋੜਵੰਦ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਨੂੰ ਮਿਆਰੀ …

Leave a Reply