ਭੀਖੀ, 16 ਦਸੰਬਰ (ਪੰਜਾਬ ਪੋਸਟ- ਕਮਲ ਜਿੰਦਲ) – ਰੋਜਾਨਾ ਪੰਜਾਬੀ ਅਖਬਾਰ ਦੇ ਮਾਨਸਾ ਤੋਂ ਜਿਲ੍ਹਾ ਇੰਚਾਰਜ ਮੱਖਣ ਸਿੰਘ ਉਭਾ ਨੂੰ ਉਸ ਸਮੇਂ ਗਹਿਰਾ
ਸਦਮਾ ਪੁੱਜਾ, ਜਦ ਉਨ੍ਹਾਂ ਦੀ ਮਾਤਾ ਹਰਬੰਸ ਕੌਰ (65) ਦਾ ਦਿਹਾਂਤ ਹੋ ਗਿਆ।ਪਹਿਰੇਦਾਰ ਦੇ ਸੰਪਾਦਕ ਜਸਪਾਲ ਸਿੰਘ ਹੇਰਾਂ ਤੋਂ ਇਲਾਵਾ ਸੁਖਚੈਨ ਸਿੰਘ ਅਤਲਾ, ਦਾਰਾ ਸਿੰਘ ਅਕਲੀਆ, ਬਾਬਾ ਲਾਲ ਸਿੰਘ ਮੁੱਖੀ ਸੰਤ ਸਮਾਜ ਮੀਰੀ ਪੀਰੀ, ਹਰਜਿੰਦਰ ਸਿੰਘ ਮਾਝੀ, ਰਜਿੰਦਰ ਸਿੰਘ ਜਵਾਹਰਕੇ ਮੈਂਬਰ ਵਰਕਿੰਗ ਕਮੇਟੀ, ਮਨਜੀਤ ਸਿੰਘ ਢੈਪਈ ਪ੍ਰਧਾਨ ਸਰਕਲ ਭੀਖੀ, ਜਗਤਾਰ ਸਿੰਘ ਜਵਾਹਰਕੇ, ਸੁਖਰਾਜ ਸਿੰਘ ਅਤਲਾ, ਲਵਪ੍ਰੀਤ ਸਿੰਘ ਅਕਲੀਆ ਪ੍ਰਧਾਨ ਯੂਥ ਵਿੰਗ ਸਰਕਲ ਜੋਗਾ, ਗਮਦੂਰ ਸਿੰਘ ਗੁੜਥੜੀ, ਬਲਵੰਤ ਸਿੰਘ ਕੋਟੜਾ, ਹਾਕਮ ਸਿੰਘ ਪ੍ਰਧਾਨ ਅਤਲਾ ਕਲਾਂ, ਮਹਿੰਦਰ ਸਿੰਘ ਬੁਰਜ ਹਰੀ ਪ੍ਰਧਾਨ ਸਰਕਲ ਖਿਆਲਾ, ਦਰਸਨ ਸਿੰਘ ਮੱਲ ਸਿੰਘ ਵਾਲਾ, ਸੁਖਦੇਵ ਸਿੰਘ, ਮਹਿੰਦਰ ਸਿੰਘ ਅਕਲੀਆ, ਹਰਜਿੰਦਰ ਸਿੰਘ ਮਾਖਾ, ਡਾਕਟਰ ਮੱਖਣ ਸਿੰਘ ਅਤਲਾ ਵਲੋਂ ਦੁੱਖ ਦਾ ਪ੍ਹਗਟਾਵਾ ਕੀਤਾ ਹੈ।
ਪੱਤਰਕਾਰ ਉਭਾ ਨੇ ਦੱਸਿਆ ਕਿ ਮਾਤਾ ਹਰਬੰਸ ਕੌਰ ਦੀ ਆਤਮਿਕ ਸਾਂਤੀ ਲਈ ਸਹਿਜ ਪਾਠ ਦਾ ਭੋਗ 18 ਦਸੰਬਰ ਦਿਨ ਮੰਗਲਵਾਰ ਨੂੰ 12:30 ਵਜੇ ਗੁਰਦੁਆਰਾ ਕਲਰਸਰ ਸਾਹਿਬ ਉਭਾ ਵਿਖੇ ਪਵੇਗਾ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media