ਅੰਮ੍ਰਿਤਸਰ, 10 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਉਦਯੋਗ ਤੇ ਕਾਮਰਸ ਵਿਭਾਗ (ਪਾਲਿਸੀ ਇਮਲੀਮੈਨਟੇਸ਼ਨ ਯੁੂਨਿਟ) ਵੱਲੋਂ
ਬਣਾਈ ਗਈ ਸਰਕਲ ਪੱਧਰੀ ਵਿਵਾਦ ਨਿਪਟਾਰਾ ਕਮੇਟੀ ਲਈ ਅਜੈ ਕਪੂਰ ਪੰਚ ਰਤਨਮ ਵਾਸੀ ਬਸੰਤ ਐਵੀਨਿਊ ਨੂੰ ਬਤੌਰ ਇੰਡਸਟਰੀ ਮੈਂਬਰ ਨਾਮਜਦ ਕੀਤਾ ਗਿਆ ਹੈ।ਇਸ ਸਬੰਧੀ ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਰਕਲ ਪੱਧਰੀ ਵਿਵਾਦ ਨਿਪਟਾਰਾ ਕਮੇਟੀ ਤਹਿਤ ਅੰਮ੍ਰਿਤਸਰ ਸਰਕਲ ਜਿਸ ਅਧੀਨ ਪੂਰਬ, ਪੱਛਮ, ਸਬ ਅਰਬਨ ਮੰਡਲ ਅੰਮਿਤਸਰ, ਅਜਨਾਲਾ ਅਤੇ ਜੰਡਿਆਲਾ ਗੁਰੂ ਦੇ 5 ਮੰਡਲਾਂ ਦਾ ਇਲਾਕਾ ਪੈਂਦਾ ਹੈ, ਲਈ ਕਿਸੇ ਵੀ ਤਰਾਂ ਦੇ ਵਿਵਾਦ ਲਈ ਇਸ ਸਰਕਲ ਲਈ ਅਜੈ ਕੁਮਾਰ ਨੂੰ ਮੈਂਬਰ ਨਾਮਜ਼ਦ ਕੀਤਾ ਗਿਆ ਹੈ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media