ਅਟਾਰੀ, 23 ਜਨਵਰੀ (ਪੰਜਾਬ ਪੋਸਟ ਬਿਊਰੋ) - ਜੁਆਇੰਟ ਚੈਕ ਪੋਸਟ (ਜੇ.ਸੀ.ਪੀ) ਅਟਾਰੀ ਵਿਖੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਠਾਈਆਂ ਭੇਟ ਕਰਦੇ ਹੋਏ ਬੀ.ਐਸ.ਐਫ ਗਾਰਡ।ਨਾਲ ਹਨ ਬੀ.ਐਸ.ਐਫ ਦੇ ਡਾਇਰੈਕਟਰ ਜਨਰਲ ਰਜਨੀ ਕਾਂਤ ਮਿਸ਼ਰਾ ।