Thursday, March 19, 2026

ਭਾਰਤ ਭੂਸ਼ਨ ਨੇ ਉਪ ਜਿਲਾ ਸਿਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਦਾ ਅਹੁਦਾ ਸੰਭਾਲਿਆ

ਜਿਲਾ ਟੂਰਨਾਮੈਟ ਕਮੇਟੀ ਗੁਰਦਾਸਪੁਰ ਦੇ ਸੀਨੀ: ਮੀਤ ਪ੍ਰਧਾਨ ਵੀ ਹਨ ਭਾਰਤ ਭੂਸਨ

PPN08091407

ਗੁਦਾਸਪੁਰ, 8 ਸਤੰਬਰ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਵੱਲੋ ਬੀਤੇ ਦਿਨੀ ਇੰਸਪੈਕਸਨ ਕਾਡਰ ਦੀਆਂ ਬਦਲੀਆ ਤੇ ਤਾਇਨਾਤੀਆਂ ਵਿਚ ਸ੍ਰੀ ਭਾਂਰਤ ਭੂਸ਼ਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈਤੋਸਰਜਾ ਗੁਰਦਾਸਪੁਰ ਨੂੰ ਉੋਪ ਜਿਲਾ ਸਿਖਿਆ ਅਫਸਰ ਸੈ ਸਿ ਗੁਰਦਾਸਪੁਰ ਨਿਯੁਕਤ ਕਰ ਦਿਤਾ ਗਿਆ, ਇਹਨਾਂ ਸਿਖਿਆ ਵਿਭਾਂਗ ਦੇ ਹੁਕਮਾਂ ਦੀ ਤਾਮੀਲ ਹਿੱਤ ਉਹਨਾ ਆਪਣੀ ਹਾਜਰੀ ਬਤੌਰ ਉਪ ਜਿਲਾ ਸਿਖਿਆ ਅਫਸਰ ਸੈ ਸਿ ਦੇ ਦਿਤੀ। ਅੱਜ ਉਹਨਾ ਦੇ ਇਹ ਅਹੁਦਾ ਸੰਭਾਂਲਣ ਮੌਕੇ ਉਹਨਾ ਦੇ ਸੱਜਣ ਮਿਤਰ ਤੇ ਸਨੇਹੀ ਹਾਜਰ ਸਨ, ਜਿਨਾ ਵਿਚ ਜਿਲਾ ਸਿਖਿਆ ਅਫਸਰ ਸੰਕੇਡਰੀ ਸ੍ਰੀ ਅਮਰਦੀਪ ਸਿੰਘ ਸੈਣੀ, ਉਪ ਜਿਲਾ ਸਿਖਿਆ ਅਫਸਰ ਗੁਰਦਾਸਪਰ ਸ ਪੁਸ਼ਪਿੰਦਰ ਸਿੰਘ, ਸ੍ਰੀ ਸਲਵਿੰਦਰ ਸਿੰਘ ਡੀ ਈ ੳ ਐਲੀਮੈਟਰੀ ਗੁਰਦਾਸਪੁਰ , ਪਰਮਿੰਦਰ ਸਿੰਘ ਸਹਾਇਕ ਜਿਲਾ ਸਿਖਿਆ ਅਫਸਰ ਖੇਡਾਂ, ਪਿੰਸੀਪਲ ਅਨਿਲ ਸ੍ਰਰਮਾ, ਸ੍ਰੀ ਰਵਿੰਦਰਪਾਲ ਸਿੰਘ ਚਾਹਲ, ਰਜਿੰਦਰ ਕੁਮਾਰ, ਰਾਕੇਸ ਕੁਮਾਰ ਸੰਕਰਪੁਰਾ, ਅਜੇ ਅਰੋੜਾ ਧੰਦੋਈ, ਅਨੀਤਾ ਅਰੋੜਾ,ਇੰਦਰਜੀਤ ਕੌਰ ਵਾਲੀਆਂ ਬਟਾਲਾ, ਜਸਵੰਤ ਕੌਰ ਬਟਾਲਾ ਮੁੰਡੇ, ਮਨਜੀਤ ਸਿੰਘ ਸੇਖਪੁਰਾ, ਬਲਵਿੰਦਰਪਾਲ,ਦਰਸਨ ਲਾਲ, ਸੁਖਦੇਵ ਸਿੰਘ ਕਾਹਲੋਂ, ਮੈਡਮ ਪਰਮਜੀਤ ਕੌਰ, ਪ੍ਰਿੰਸੀਪਲ ਕੰਵਲ ਜੀਤ ਕੌਰ, ਲਖਵਿੰਦਰ ਸਿੰਘ ਹਰਚੋਵਾਲ, ਪ੍ਰਿੰਸੀਪਲ ਹਰਭਜਨ ਸਿੰਘ ਸੇਖੋ ਗੁਰੂਨਾਨਕ ਕਾਲਜ ਬਟਾਲਾ, ਡਾ ਰਣਜੀਤ ਸਿੰਘ ਪ੍ਰਿੰਸੀਪਲ ਰਾਇਲ ਇੰਸਟੀੳਿੂਟ ਬਟਾਲਾ, ਬਰਿੰਦਰ ਸਿੰਘ ਅੰਕੂਰਪ੍ਰੈਸ, ਸੰਪੂਰਨ ਸਿੰਘ ਜੈਤੋਸਰਜਾ, ਪਰਮਜੀਤ ਸਿੰਘ ਚੀਮਾਂ, ਅਜਮੇਰ ਸਿੰਘ, ਗੁਰਭੇਜ ਸਿੰਘ, ਹਰਪ੍ਰੀਤ ਸਿੰਘ, ਨਰਿੰਦਰ ਬਰਨਾਲ, ਕੰਵਲ ਦਿਨੇਸ, ਪਮਪ੍ਰੀਤ ਸਿੰਘ ਰਣਸੀਕੇ ਤਲਾ, ਸੁਖਜੀਤ ਸਿੰਘ, ਪਵਨਪ੍ਰੀਤ ਸਿੰਘ, ਕਿਰਨ ਬਾਲਾ ਮੈਥ ਮਿਸਟ੍ਰੈਸ ਚਾਹਲਕਲਾਂ, ਡਾ ਸਤਿੰਦਰ ਕੌਰ, ਪਰਮਿੰਦਰ ਸੈਣੀ, ਪਰਦੀਪ ਕੁਮਾਰ, ਸੁਖਚੈਨ ਸਿੰਘ ਕੋਆਰਡੀਂਨੇਟਰ, ਸੁਖਦੇਵ ਸਿੰਘ ਜੈਤੋਸਰਜਾ, ਨੀਰੂ ਬਾਲਾ, ਪਰਦੀਪ ਕੌਰ, ਕੰਵਲਜੀਤ ਕੌਰ ਯਾਹਦ ਪੁਰ ਸੇਖਵਾਂ, ਹਰਜਿੰਦਰ ਕੌਰ, ਸੁਮਨ ਬਾਲਾ ਰਾਜਵਿੰਦਰ ਕੌਰ, ਕੁਲਦੀਪ ਕੌਰ, ਬਲਦੇਵ ਸਿੰਘ ਬੁਟਰ ਪ੍ਰਧਾਨ ਮਾਸਟਰ ਕੇਡਰ, ਕੁਲਵਿੰਦਰ ਸਿਧੂ , ਜਗਦੀਪ ਸਿੰਘ, ਕਰਮਚੰਦ, ਗੁਰਦਿਤ ਸਿੰਘ ਸਟੈਨੋ, ਸੰਤੋਖ ਰਾਜ ਸਿੰਘ, ਪ੍ਰੇਮ ਕੁਮਾਰ, ਨਰਿੰਦਰ ਬਿਸਟ, ਪ੍ਰੇਮ ਪਾਲ ਧਾਰੀਵਾਲ, ਰਾਕੇਸ ਕੁਮਾਰ ਗੁਪਤਾ, ਪ੍ਰਿੰ ਬਲਬੀਰ ਸਿੰਘ, ਲਖਵਿੰਦਰ ਸਿੰਘ , ਪ੍ਰੋ ਸਤਨਾਮ ਸਿੰਘ ਸਰਕਾਰੀ ਕਾਲਜ ਗੁਰਦਾਸਪੁਰ, ਸੁਖਦੇਵ ਸਿੰਘ, ਸੁਸੀਲ ਕੁਮਾਰ, ਮਮਤਾ, ਰੱਜਤ, ਸਿਰੋਜ ਬਾਲਾ, ਪ੍ਰਿੰਸੀਪਲ ਸਤਿੰੰਦਰ ਅਜਾਦ ਵਡਾਲਾ ਵੀਰਮ ਭੋਮਾ, ਕੁਲਵੰਤ ਸਿੰਘ ਵਡਾਲਾ ਗ੍ਰੰਥੀਆ, ਅਮਰਜੀਤ ਸਿੰਘ ਸੇਖਵਾਂ, ਰਜਿੰਦਰ ਸਿੰਘ, ਮਾਸਟਰ ਭੋਲਾ ਸਿੰਘ ਬਲੱਗਣ, ਸਿਕੰਦਰਜੀਤ ਸਿੰਘ ਭੱਟੀਆਂ, ਸੁਰਿੰਦਰ ਕੂਮਾਰ, ਅਨੁ ਅਰੋੜਾ, ਬੱਲਪੁਰੀਆਂ, ਕੁਲਵੰਤ ਸਿੰਘ ਗੁਰਦਾਸਪੁਰ, ਵਿਨੋਦ ਮੱਤਰੀ, ਮੈਡਮ ਸਾਰਧਾ ਕੰਨਿਆ ਸਕੂਲ ਗੁਰਦਾਸਪੁਰ, ਜਸਕਰਨ ਸਿੰਘ ਦੀਨਾ ਨਗਰ, ਆਦਿ ਹਾਜਰ ਸਨ, ਸਨੇਹੀਆ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਉਪ ਜਿਲਾ ਸਿਖਿਆ ਅਫਸਰ ਸੰਕੈਡਰੀ ਸ੍ਰੀ ਭਾਂਰਤ ਭੂਸਨ ਨੇ ਕਿਹਾ ਕਿ ਅਧਿਆਪਕਾਂ ਵਿਦਿਆਰਥੀਆਂ ਦੇ ਹਿੱਤਾਂ ਨੂੰ ਮੁਖ ਰੱਖਦਿਆਂ ਤੇ ਸਿਖਿਆ ਸੁਧਾਰਾਂ ਨੂੰ ਧਿਆਨ ਵਿਚ ਰੱਖਦਿਆਂ ਸਾਰੇ ਕਾਰਜ ਕੀਤੇ ਜਾਂਣੇ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply