Monday, July 27, 2026

ਦੀ ਇੰਟਰਨੈਸ਼ਨਲ ਆਕਸਫੋਰਡ `ਚ ਵਿਦਿਆਰਥੀਆਂ ਨੂੰ ਕੀਤਾ ਉੋਤਸਾਹਿਤ

ਲੌਂਗੋਵਾਲ, 18 ਅਪਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਦੀ  ਇੰਟਰਨੈਸ਼ਨਲ ਆਕਸਫੋਰਡ ਸਕੂਲ ਵਿਖੇ ਮਨਾਏ ਗਏ ਵਿਸਾਖੀ ਦੇ PUNJ1804201904ਤਿਉਹਾਰ `ਚ ਵਿਦਿਆਰਥੀਆਂ ਕੋਲੋਂ ਕਾਗ਼ਜ਼ ਨੂੰ ਕਣਕ ਨਾਲ ਸਜਾਉਣ ਦੀਆਂ ਗਤੀਵਿਧੀਆਂ   ਕਰਵਾਈਆਂ ਗਈਆਂ।ਵਧੀਆ ਪ੍ਰਦਰਸ਼ਨ ਕਰਨ ਵਾਲੇ 10 ਵਿਦਿਆਰਥੀਆਂ ਵਿੱਚ ਪਲ਼ੇ ਵੇਅ `ਚ ਹਸਰਤ ਅਤੇ ਯਜਸ, ਪ੍ਰੀ ਨਰਸਰੀ `ਚ ਨੇਹਲ ,  ਨਰਸਰੀ `ਚ ਨਵਪ੍ਰੀਤ, ਐਲ.ਕੇ.ਜੀ `ਚ ਸਮਾਇਰਾ, ਯੂ.ਕੇ.ਜੀ `ਚ ਸੀਰਤ, ਪਹਿਲੀ `ਚ ਅਰਮਾਨ ਦੀ, ਦੂਜੀ `ਚ ਆਰਵਦੀਪ, ਤੀਜੀ ਵਿੱਚੋਂ ਸਸਨਵੀ, ਚੌਥੀ `ਚ ਸੁਖਪ੍ਰੀਤ, ਪੰਜਵੀਂ `ਚ ਅਸਫਰ, ਛੇਵੀਂ `ਚ ਜਗਤਾਰ ਅਤੇ ਸੱਤਵੀਂ `ਚ ਲਵਲੀਨ ਸ਼ਾਮਿਲ ਸਨ।ਇਸ ਵਾਰ ਵਿਦਿਆਰਥੀਆਂ ਨੂੰ ਕਾਰਡ ਬੋਰਡ ਅਤੇ ਡਿਕਸ਼ਨਰੀਆਂ  ਵੰਡੀਆਂ ਗਈਆਂ ਤਾਂਕਿ ਉਨ੍ਹਾਂ ਨੂੰ ਵੇਖ ਕੇ ਬੱਚੇ ਧਿਆਨ ਨਾਲ ਸਿੱਖਿਆ ਲੈਣ ਲਈ ਪ੍ਰੇਰਿਤ ਹੋ ਸਕਣ।ਇਸ ਮੌਕੇ ਅਧਿਆਪਕਾਵਾਂ ਪ੍ਰੀਤੀ ਸ਼ਰਮਾ, ਰੀਤਾ ਸ਼ਰਮਾ, ਗੀਤਾ ਸ਼ਰਮਾ, ਨੀਲਮ, ਸ਼ਿਫਾਲੀ, ਕੁਲਵਿੰਦਰ ਕੌਰ, ਰੁਪਿੰਦਰ ਕੌਰ ਤੇ ਵਿਦਿਆਰਥੀ ਮੌਜੂਦ ਸਨ। 

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply