Sunday, September 27, 2026

ਬਿਜਲੀ ਸਪਲਾਈ ਬੰਦ ਰਹੇਗੀ

ਲੌਂਗੋਵਾਲ, 21 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਾਵਰਕਾਮ ਸਬ ਡਵੀਜ਼ਨ ਦਫ਼ਤਰ ਲੌਂਗੋਵਾਲ ਦੇ ਐਸ.ਡੀ.ਓ ਸਭਾਸ ਚੰਦਰ PSPCL1ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਸਬਾ ਵਾਸੀਆਂ ਨੂੰ ਨਿਰਵਿਘਨ ਸਪਲਾਈ ਦੇਣ ਲਈ ਚੱਲ ਰਹੇ ਸੁਧਾਰ ਦੇ ਕੰਮ ਲਈ ਲੌਂਗੋਵਾਲ ਦੇ ਵੱਖ-ਵੱਖ ਇਲਾਕਿਆਂ `ਚ ਸਵੇਰੇ 10:00 ਵਜੇ ਤੋਂ ਸ਼ਾਮ 4:00 ਤੱਕ ਜਿਸ 22-04-19  ਨੂੰ ਬੱਸ ਸਟੈਡ ਰੋਡ, ਤਹਿਸੀ, ਪੁਲਿਸ ਸਟੇਸ਼ਨ, ਗੋਵਿੰਦ ਵਿਹਾਰ ਕਲੋਨੀ, ਸਲਾਇਟ ਰੋਡ ਅਤੇ ਸਿੱਧ ਸਮਾਧਾਂ ਰੋਡ, 23-04-19 ਨੂੰ ਸੁਨਾਮੀ ਪੱਤੀ, ਝਾੜੂ ਪੱਤੀ, ਵਡਿਆਣੀ ਪੱਤੀ, ਰੰਧਾਵਾ ਪੱਤੀ, ਪੋਸਟ ਆਫਿਸ ਅਤੇ ਅੰਦਰਲੇ ਖੂਹ ਅਤੇ 24-04-19 ਨੂੰ  ਬੱਸ ਸਟੈਡ ਰੋਡ, ਤਹਿਸੀਲ, ਪੁਲਿਸ ਸਟੇਸਨ, ਗੋਵਿੰਦ ਵਿਹਾਰ ਕਲੋਨੀ, ਸਲਾਇਟ ਰੋਡ ਅਤੇ ਸਿੱਧ ਸਮਾਧਾਂ ਰੋਡ ਇਲਾਕਿਆਂ ਦੀ ਬਿਜਲੀ ਸਪਲਾਈ ਬੰਦ ਰਹੇਗੀ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …

Leave a Reply