Tuesday, July 28, 2026

ਫ੍ਰੀ ਸ਼ੂਗਰ ਚੈਕਅੱਪ ਕੈਂਪ ਲਾਇਆ ਗਿਆ

ਭੀਖੀ, 30 ਅਪ੍ਰੈਲ (ਪੰਜਾਬ ਪੋਸਟ – ਕਮਲ ਕਾਂਤ) – ਸ਼ਿਵ ਸ਼ੰਕਰ ਸੇਵਾ ਦਲ ਰਜਿ. ਮਾਨਸਾ ਅਰੁਨਾਏ ਵਾਲੀਆ ਵਲੋ ਖੁਸ ਕੰਪਿਊਟਰ ਲੈਬ ਦੇ ਸਹਿਯੌਗ ਨਾਲ ਫਰੀ PUNJ3004201903ਸ਼ੂਗਰ ਚੈਕਅੱਪ ਕੈਂਪ ਲਾਇਆ ਗਿਆ ਜਿਸ ਵਿੱਚ 240 ਮਰੀਜ਼ਾਂ ਦਾ ਸੂਗਰ ਚੈਕ ਕੀਤਾ ਗਿਆ ਦਲ ਦੇ ਪ੍ਰਧਾਨ ਭੂਸ਼ਨ ਮੋਤੀ ਨੇ ਦੱੱਸਿਆ ਕਿ ਦਲ ਵਲੋ ਲੋਕ ਭਲਾਈ ਦੇ ਕੰਮ ਕੀਤੇ ਜਾਂਦੇ ਹਨ ਤੇ ਇਸ ਤਰ੍ਹਾਂ ਦੇ ਕੈਪ ਅੱਗੇ ਤੋਂ ਵੀ ਜਾਰੀ ਰਹਿਣਗੇ।ਇਸ ਮੋਕੇ ਦਲ ਦੇ ਮੈਬਰ ਪ੍ਰਵੀਨ ਸਾਨੀ, ਜੀਵਨ ਰੱਲਾ, ਖੁਬਸੂਰਤ, ਭੂਸ਼ਣ ਕੁਮਾਰ, ਅਸ਼ੋਕ ਕੁਮਾਰ, ਜਗਤਾਰ ਸਿੰਘ ਘਰਾਗਣਾ, ਡਾ. ਯਾਦਵਿੰਦਰ ਸਿੰਘ (ਰਵੀ) ਲੈਬ ਟੈਕਨੀਸੀਅਨ ਹਾਜ਼ਰ ਸਨ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …

Leave a Reply