ਭੀਖੀ/ ਮਾਨਸਾ, 31 ਮਈ (ਪੰਜਾਬ ਪੋਸਟ – ਕਮਲ ਕਾਂਤ) – ਰੋਟਰੀ ਕਲੱਬ ਮਾਨਸਾ ਗਰੇਟਰ ਅਤੇ ਇਨਰਵੀਲ ਕਲੱਬ ਮਾਨਸਾ ਗਰੇਟਰ ਵਲੋਂ ਮੈਨਸੁਰਲ ਹਾਈਜ਼ਨ
ਡੇਅ ਸਰਕਾਰੀ ਮਿਡਲ ਸਕੂਲ ਪਿੰਡ ਨੰਗਲ ਖੁਰਦ ਵਿਖੇ ਮਨਾਇਆ ਗਿਆ।ਜਿਸ ਵਿੱਚ ਡਾ. ਗੁਰਜੀਤ ਕੋਰ ਸਿੱਧੂ ਵਲੋਂ ਲੜਕੀਆਂ ਨੂੰ ਮਾਹਾਵਾਰੀ ਸੰਬੰਧਿਤ ਜਾਣਕਾਰੀ ਦਿੱਤੀ ਗਈ।ਕਲੱਬ ਦੇ ਸੀਨੀਅਰ ਮੈਂਬਰ ਵਿਨੋਦ ਕੁਮਾਰ, ਡਾ. ਸਿੱਧੂ, ਤਰਸੇਮ ਗਰਗ, ਸੁਨੀਲ ਕੱਕੜ, ਮਨਮੋਹਿਤ ਗੋਇਲ ਅਤੇ ਪ੍ਰਧਾਨ ਦਿਨੇਸ਼ ਰਿੰਪੀ, ਇਨਰਵੀਲ ਦੇ ਉਸ਼ਾ ਗਰਗ ਅਤੇ ਅੰਜੂ ਗਰਗ ਆਦਿ ਸ਼ਾਮਿਲ ਸਨ।ਕੈਂਪ ਵਿੱਚ ਰੋਟੇਰੀਅਨ ਅੰਗਰੇਜ ਜਿੰੰਦਲ ਦਾ ਅੀਹਮ ਯੋਗਦਾਨ ਰਿਹਾ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media