Sunday, August 2, 2026

ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਵਲੋਂ ਪੌਦੇ ਬੂਟੇ ਲਾਏ ਗਏ

ਜੰਡਿਆਲਾ ਗੁਰੂ, 17 ਜੁਲਾਈ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਭਗਵਾਨ ਵਾਲਮੀਕਿ ਕ੍ਰਂਤੀ ਸੈਨਾ ਵਲੋ ਜੰਡਿਆਲਾ ਗੁਰੂ ਦੇ ਮੰਦਿਰ ਭੱਦਰਕਾਲੀ ਸ਼ਮਸ਼ਾਨ PUNJ1707201910ਘਾਟ ਵਿਖੇ ਜਿਲ੍ਹਾ ਪ੍ਰਧਾਨ ਸਤਨਾਮ ਸਿੰਘ ਦੀ ਅਗਵਾਈ ਹੇਠ 50 ਦੇ ਕਰੀਬ ਵੱਖ-ਵੱਖ ਤਰਾਂ ਦੇ ਬੂਟੇ ਲਗਾਏ ਗਏ।ਪ੍ਰਧਾਨ ਸਤਨਾਮ ਸਿੰਘ ਨੇ ਕਿਹਾ ਕਿ ਵਾਤਾਵਰਨ ਨੂੰ ਦੂਸ਼ਿਤ ਅਤੇ ਗੰਧਲਾ ਹੋਣ ਤੋ ਬਚਾਉਣ ਲਈ ਸਾਨੂੰ ਵੱਧ ਤੋ ਵੱਧ ਬੂਟੇ ਲਾਉਣੇ ਚਾਹੀਦੇ ਹਨ, ਤਾਂ ਜੋ ਆਕਸੀਜਨ ਦੀ ਘਾਟ ਕਾਰਨ ਪੈਦਾ ਹੋ ਰਹੀਆਂ ਬਿਮਾਰੀਆਂ ਤੋਂ ਬਚ ਸਕੀਏ।ਇਸ ਮੋਕੇ ਸਲਾਹਕਾਰ ਸਤਨਾਮ ਸਿੰਘ, ਬਲਕਾਰ ਸਿੰਘ ਸਰਲੀ, ਸੋਨੂੰ ਜੰਡਿਆਲਾ, ਜਸਪਾਲ ਸਿੰਘ, ਬਲਵਿੰਦਰ ਸਿੰਘ, ਲਾਡੀ ਸਰਲੀ, ਰਣਜੀਤ ਸਰਲੀ, ਕੁੰਨਣ ਸਿੰਘ ਸਰਲੀ, ਸਰਬਜੀਤ ਸਿੰਘ ਕਾਲੀ, ਰੇਸਮ, ਡਾ. ਹਰਪ੍ਰੀਤ ਸਿੰਘ ਭੱਟੀ, ਡਾ. ਲਖਵਿੰਦਰ ਸਿੰਘ ਢੋਟਾ, ਮੰਗਲ ਸਿੰਘ ਕੋਟਲੀ, ਸਾਬਕਾ ਰਣਜੀਤ ਸਿੰਘ, ਲਖਵਿੰਦਰ ਸਿੰਘ ਲੱਖਾ, ਡਾ. ਕਵਲਜੀਤ ਸਿੰਘ ਤਲਾਵਾ, ਜਸਵਿੰਦਰ ਸਿੰਘ ਤਲਾਵਾ, ਸਰਵਨ ਸਿੰਘ ਦੇਵੀਦਾਸਪੁਰਾ, ਮੇਜਰ ਸਿੰਘ ਆਦਿ ਹਾਜ਼ਰ ਸਨ।
 

Check Also

ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਡੀ.ਐਲ.ਐੱਸ.ਏ ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ

ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ-ਕਮ-ਚੇਅਰਪਰਸਨ, …

Leave a Reply