Monday, June 15, 2026

ਵਿਸ਼ਵ ਅਬਾਦੀ ਦਿਵਸ ਮਨਾਇਆ ਗਿਆ

ਭੀਖੀ/ਮਾਨਸਾ, 21 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਸਥਾਨਕ ਇਨਵਰਵੀਲ ਕਲੱਬ ਮਾਨਸਾ ਰਾਇਲ ਵਲੋਂ ਸ੍ਰੀਮਤੀ ਸ਼ਿਵਾਨੀ ਦੀ PUNJ2107201904ਪ੍ਰਧਾਨਗੀ ਹੇਠ ਹਨੂਮਾਨ ਮੰਦਰ ਨੇੜੇ ਵਿਸ਼ਵ ਅਬਾਦੀ ਦਿਵਸ ਮਨਾਇਆ ਗਿਆ।ਕਲੱਬ ਮੈਂਬਰ ਸ੍ਰੀਮਤੀ ਮਨਪ੍ਰੀਤ ਕੋਰ ਵਾਲੀਆ ਤੇ ਪ੍ਰਧਾਨ ਸ਼ਿਵਾਨੀ ਨੇ ਔਰਤਾਂ ਨੂੰ ਆਬਾਦੀ ਕੰਟਰੋਲ ਬਾਰੇ ਭਰਪੂਰ ਜਾਣਕਾਰੀ ਦੇ ਕੇ ਪ੍ਰੇਰਿਤ ਕੀਤਾ।ਇਸ ਮੋਕੇ ਕਲੱਬ ਮੈਂਬਰ ਸ੍ਰੀਮਤੀ ਮੰਜੂ ਜ਼ਿੰਦਲ, ਸ੍ਰੀਮਤੀ ਰੈਣੂ ਅਗਰਵਾਲ, ਸ੍ਰੀਮਤੀ ਮੀਨੂੰ, ਪ੍ਰੀਤੀ, ਅਨੂ ਜ਼ਿੰਦਲ, ਰਾਚੀ, ਵਸ਼ੁ ਅਗਰਵਾਲ ਤੇ ਊਸ਼ਾ ਆਦਿ ਹਾਜ਼ਰ ਸਨ ।
 

Check Also

ਸੰਯੁਕਤ ਰਾਸ਼ਟਰ ਦੇ ਅੰਤਰ-ਧਰਮ ਸੰਵਾਦ ਵਿੱਚ ਗੂੰਜ਼ੀ ਸਿੱਖ ਸੋਚ

ਵਿਸ਼ਵ ਮੰਚ ’ਤੇ ਸਿੱਖ ਨੈਤਿਕ ਚਿੰਤਨ ਦੀ ਮਜ਼ਬੂਤ ਹਾਜ਼ਰੀ ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) …

Leave a Reply