Sunday, May 31, 2026

ਆਲ ਇੰਡੀਆ ਚੋਣਾਂ ਜਿੱਤਣ ਦੀ ਖੁਸ਼ੀ ਵਿੱਚ ਬੀ.ਕੋ.ਐਨ.ਕੇ ਸੰਘ ਨੇ ਵੰਡੇ ਲੱਡੂ

ਧੂਰੀ, 29 ਅਗਸਤ (ਪੰਜਾਬ ਪੋਸਟ – ਪ੍ਰਵੀਨ ਗਰਗ) – ਭਾਰਤੀ ਖੁਰਾਕ ਨਿਗਮ ਜਿਲਾ ਸੰਗਰੂਰ ਦਫਤਰ ਵਿਖੇ 21 ਅਗਸਤ ਨੂੰ ਹੋਈਆਂ PUNJ2908201907ਚੋਣਾਂ ਵਿੱਚ 57 ਪ੍ਰਤੀਸ਼ਤ ਵੋਟਾਂ ਮਿਲਣ ਦੀ ਖੁਸ਼ੀ ਮਨਾਈ ਗਈ।ਸੰਗਰੂਰ ਤੇ ਬਰਨਾਲਾ ਜਿਲੇ ਦੇ ਸ਼ਟਾਫ ਨੇ ਮੀੀਟੰਗ ਵਿੱਚ ਸ਼ਿਰਕਤ ਕੀਤੀ।ਆਲ ਇੰਡੀਆ ਜਰਨਲ ਸਕੱਤਰ ਰਾਜਿੰਦਰ ਪਾਲ ਸਿੰਘ ਭੱਲੂ ਨੇ ਬੀ.ਕੋ.ਐਨ.ਕੇ ਸੰਘ ਐਫ.ਸੀ.ਆਈ ਚੋਂ ਕੱਢੇ ਗਏ ਸਿਕਿਊਰਟੀ ਗਾਰਡਾਂ ਨੂੰ ਜਲਦ ਤੋ ਜਲਦ ਜੁਆਇਨ ਕਰਵਾਉਣ ਦਾ ਭਰੋਸਾ ਦਿੱਤਾ।ਇਸ ਮੋਕੇ ਤੇ ਐਸ.ਸੀ/ਐਸ.ਟੀ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਪਿਆਰਾ ਸਿੰਘ, ਜਿਲਾ ਪ੍ਰਧਾਨ ਗੋਬਿੰਦ ਸਿੰਘ, ਬਲਵਿੰਦਰ ਦਾਸ, ਰੋਹਿਤ ਕੁਮਾਰ, ਮਹੇਸ਼ ਮੀਨਾ, ਬਲਜਿੰਦਰ ਸਿੰਘ ਮਹੇਸ਼ ਮੀਨਾ ਨੇ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ।

Check Also

ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …

Leave a Reply