Saturday, September 12, 2026

ਜੇ ਦੁਕਾਨ ਕਿਸੇ ਦੀ ਨਾ ਚੱਲੇ…..

ਜੇ ਦੁਕਾਨ ਕਿਸੇ ਦੀ ਨਾ ਚੱਲੇ,
ਤਾਂ ਲੋਕ ਦੁਕਾਨ ਬਦਲ ਲੈਂਦੇ ਨੇ।
ਹੁਕਮਰਾਨ ਜੇ ਲੋਕਾਂ ਦੀ ਨਾ ਮੰਨੇ,  
ਲੋਕ ਹੁਕਮਰਾਨ ਬਦਲ ਲੈਂਦੇ ਨੇ।
ਜੇ ਪ੍ਰਧਾਨ ਯੂਨੀਅਨ ਦੇ ਉਲਟ ਚੱਲੇ,
ਤਾਂ ਉਹ ਪ੍ਰਧਾਨ ਬਦਲ ਲੈਂਦੇ ਨੇ।
ਜਿਸ ਮਿਆਨ `ਚੋੰ ਤਲਵਾਰ ਦਿਖਾਈ ਦੇਵੇ।
ਤਲਵਾਰ ਨਹੀਂ, ਲੋਕ ਮਿਆਨ ਬਦਲ ਲੈਂਦੇ ਨੇ।
ਬਹੁਤਾ ਝੱਲ ਨਾ ਛਾਣ ਖੁਰਮਣੀਆਂ ਵਾਲਿਆ ਉਏ।
ਤੇਰੇ ਵਰਗੇ ਤਾਂ ਕਈ ਭਗਵਾਨ ਬਦਲ ਲੈਂਦੇ ਨੇ।

SUkhbir Khurmanian

 

ਸੁਖਬੀਰ ਸਿੰਘ ਖੁਰਮਣੀਆਂ
ਖਾਲਸਾ ਕਾਲਜ ਸੀਨੀ. ਸੈਕੰ. ਸਕੂਲ
ਅੰਮ੍ਰਿਤਸਰ।
ਮੋ – 98555 12677

Check Also

ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …

Leave a Reply