Wednesday, September 23, 2026

ਪਾਕਿਸਤਾਨ `ਚ ਅਗਵਾ ਸਿੱਖ ਬੱਚੀ ਤੁਰੰਤ ਵਾਰਸਾਂ ਹਵਾਲੇ ਕੀਤੀ ਜਾਵੇ – ਦਮਦਮੀ ਟਕਸਾਲ

Baba-Harnam-S-Dhumaਅੰਮ੍ਰਿਤਸਰ, 2 ਸਤੰਬਰ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਪਾਕਿਸਤਾਨ `ਚ ਇਕ ਸਿੱਖ ਬੱਚੀ ਦੇ ਅਗਵਾ ਤੁਪਰੰਤ ਜਬਰੀ ਧਰਮ ਪਰਿਵਰਤਨ ਕਰਾਉਣ ਦੇ ਮਾਮਲੇ ਦਾ ਗੰਭੀਰ ਨੋਟਿਸ ਲਿਆ ਹੈ।ਉਹਨਾਂ ਭਾਰਤ ਸਰਕਾਰ ਨੂੰ ਪਾਕਿਸਤਾਨ ਸਰਕਾਰ `ਤੇ ਇਸ ਗੰਭੀਰ ਅਤੇ ਸੰਵੇਦਣਸ਼ੀਲ ਮੁਦੇ ਪ੍ਰਤੀ  ਵੱਧ ਤੋਂ ਵੱਧ ਕੌਮਾਂਤਰੀ ਦਬਾਅ ਪਾਉਣ ਲਈ ਕਿਹਾ ਅਤੇ ਪਾਕਿਸਤਾਨ ਸਰਕਾਰ ਨੂੰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰ ਕੇ ਸਿੱਖ ਬੱਚੀ ਜਗਜੀਤ ਕੌਰ ਨੂੰ ਤੁਰੰਤ ਵਾਰਸਾਂ ਹਵਾਲੇ ਕਰਨ ਦੀ ਵੀ ਅਪੀਲ ਕੀਤੀ।
 

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply