Thursday, June 18, 2026

ਵਾਲੀਬਾਲ ਮੁਕਾਬਲਿਆਂ ਦੇ ਪੰਜਵੇਂ ਦਿਨ ਤਾਮਿਲਨਾਡੂ ਦੇ ਲੜਕੇ ਮਹਾਰਾਸ਼ਟਰ ਦੀਆਂ ਲੜਕੀਆਂ ਜਿੱਤੀਆਂ

ਅੰਮ੍ਰਿਤਸਰ, 2 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਚੱਲ ਰਹੇ ਫੈਡਰੇਸ਼ਨ ਗੋਲਡ ਕੱਪ ਆਫ ਵਾਲੀਬਾਲ-2019 PUNJ0210201905ਦੇ ਪੰਜਵੇ ਦਿਨ ਡਾ· ਸੁਖਚੈਨ ਸਿੰਘ ਆਈ·ਪੀ·ਐਸ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਵਲੋਂ ਮੈਚ ਦੋਰਾਨ ਖਿਡਾਰੀਆਂ ਨਾਲ ਜਾਣ-ਪਹਿਚਾਣ ਕੀਤੀ ਗਈ ਅਤੇ ਉਨਾਂ ਨੂੰ ਆਪਣੀਆਂ  ਸੁਭਕਾਮਨਾਵਾਂ ਦਿੱਤੀਆਂ।
    ਚੋੋਥੇ ਦਿਨ ਲੜਕਿਆਂ ਵਿੱਚ ਤਾਮਿਲਨਾਡੂ ਨੇ ਹਰਿਆਣਾ ਨੂੰ 3-1 (22-25, 25-16, 25-20, 25-23) ਨਾਲ ਅਤੇ ਕੇਰਲਾ ਨੇ ਰੇਲਵੇਜ ਨੂੰ 3-0 (28-26, 25-22, 25-17) ਨਾਲ ਹਰਾਇਆ।
    ਪੰਜਵੇਂ ਦਿਨ ਲੜਕਿਆਂ `ਚ ਤਾਮਿਲਨਾਡੂ ਨੇ ਰੇਲਵੇਜ ਨੂੰ 3-0 (25-17, 25-18, 25-19) ਅਤੇ ਲੜਕੀਆਂ ਵਿੱਚ ਮਹਾਂਰਾਸਟਰ ਨੇ ਪੰਜਾਬ ਨੂੰ 3-0 (25-23, 25-14, 25-19) ਨਾਲ ਮਾਤ ਦਿੱਤੀ।

Check Also

ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ

ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …

Leave a Reply