Sunday, September 20, 2026

ਰਾਮਲੀਲਾ `ਚ ਭਗਵਾਨ ਰਾਮ ਚੰਦਰ ਜੀ ਦਾ ਰੋਲ ਅਦਾ ਕਰਨ ਲਈ ਤਿਆਰੀ ਕਰਦਾ ਕਲਾਕਾਰ

PUNJ0710201907ਅੰਮ੍ਰਿਤਸਰ, 7 ਅਕਤੂਬਰ (ਪੰਜਾਬ ਪੋਸਟ – ਅਮਨ) – ਸਥਾਨਕ ਸ਼ਿਵ ਨਗਰ ਪੰਚਵਟੀ ਗਰਾਊਂਡ ਇਸਲਾਮਾਬਾਦ ਵਿਖੇ ਸ਼ੰਕਰ ਡਰਾਮੈਟਿਕ ਕਲੱਬ ਵਲੋਂ ਖੇਡੀ ਜਾ ਰਹੀ ਰਾਮਲੀਲਾ ਵਿੱਚ ਭਗਵਾਨ ਰਾਮ ਚੰਦਰ ਜੀ ਦਾ ਰੋਲ ਅਦਾ ਕਰ ਰਹੇ ਕਲਾਕਾਰ ਆਰ.ਕੇ ਸਿਕੰਦਰ ਦਾ ਮੇਕਅੱਪ ਕਰਦਾ ਹੋਇਆ ਮੇਕਅਪ ਮੈਨ।
 

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply