Wednesday, August 12, 2026

ਸ਼ੈਸ਼ਨ ਜੱਜ ਦਾ ਆਪਣੇ ਜੱਦੀ ਪਿੰਡ ਪਹੁੰਚਣ `ਤੇ ਭਰਵਾਂ ਸਵਾਗਤ

ਲੌਂਗੋਵਾਲ, 9 ਅਕਤੂਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਨੇੜਲੇ ਪਿੰਡ ਲੋਹਾਖੇੜ੍ਹਾ ਦੇ ਜੰਮਪਲ ਮਾਨਯੋਗ ਸ਼ੈਸ਼ਨ ਜੱਜ ਚੰਡੀਗੜ੍ਹ ਸਤੀਸ਼ ਕੁਮਾਰ ਅਗਰਵਾਲ PUNJ0910201902ਦਾ ਆਪਣੇ ਜੱਦੀ ਪਿੰਡ ਲੋਹਾਖੇੜ੍ਹਾ ਪੁੱਜਣ `ਤੇ ਪਿੰਡ ਦੇ ਸਰਪੰਚ ਜਗਸੀਰ ਸਿੰਘ ਜੱਗੀ, ਸੁਸਾਇਟੀ ਪ੍ਰਧਾਨ ਗੁਰਮੀਤ ਸਿੰਘ, ਸਾਬਕਾ ਬਲਾਕ ਪ੍ਰਧਾਨ ਜੰਗ ਸਿੰਘ, ਡਾ. ਸੁੱਖਾ ਸਿੰਘ, ਬਾਬੂ ਸਿੰਘ ਕਾਨੂੰਨਗੋ, ਕਰਨੈਲ ਸਿੰਘ, ਅਮਰ ਦਾਸ, ਦਰਸਨ ਸਿੰਘ, ਬੇਅੰਤ ਸਿੰਘ, ਹਰਪਾਲ ਸਿੰਘ, ਪਵਨ ਕੁਮਾਰ ਅਗਰਵਾਲ, ਰਕੇਸ਼ ਕੁਮਾਰ ਅਗਰਵਾਲ, ਪ੍ਰੇਮ ਕੁਮਾਰ ਅਗਰਵਾਲ ਵਲੋਂ ਭਰਵਾਂ ਸਵਾਗਤ ਕੀਤਾ ਗਿਆ।ਸ਼ੈਸ਼ਨ ਜੱਜ ਸਾਬਕਾ ਸਰਪੰਚ ਸਵ: ਵੈਦ ਆਤਮਾ ਰਾਮ ਦੇ ਪੋਤੇ ਦਵਿੰਦਰ ਕੁਮਾਰ ਵਲੋ ਕਰਵਾਏ ਗਏ ਵਿਸ਼ਾਲ ਭਗਵਤੀ ਜਾਗਰਣ ਮੌਕੇ ਪੁਜੇ ਹੋਏ ਸਨ।ਉਨ੍ਹਾਂ ਨਾਲ ਉਨ੍ਹਾਂ ਦੇ ਹਮ ਉਮਰ ਅਤੇ ਦੋਸਤਾਂ ਨੇ ਆਪਣੇ ਬਚਪਨ ਅਤੇ ਪੜਾਈ ਦੌਰਾਨ ਬਿਤਾਏ ਪਲ ਸਾਂਝੇ ਕੀਤੇ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply