Monday, November 23, 2026

ਅੰਤਰਰਾਸ਼ਟਰੀ ਨਗਰ ਕੀਰਤਨ ਦਾ ਜੋਗਾ ਪਹੁੰਚਣ `ਤੇ ਕੀਤਾ ਗਿਆ ਨਿੱਘਾ ਸਵਾਗਤ

ਭੀਖੀ, 19 ਅਕਤੂਬਰ (ਪੰਜਾਬ ਪੋਸਟ- ਕਮਲ ਕਾਂਤ) – ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ PUNJ1910201903ਨਗਰ ਕੀਰਤਨ ਮਾਨਸਾ ਜਿਲੇ ਦੇ ਹਲਕਾ ਜੋਗਾ `ਚ ਦਾਖਲ `ਤੇ ਰੱਲੇ ਜੋਗੀਪੀਰ ਵਾਲੇ ਗੇਟ `ਤੇ ਸਿੱਖ ਸੰਗਤਾਂ ਵਲੋਂ ਜੋਰ ਸ਼ੋਰ ਨਾਲ ਸਵਾਗਤ ਕੀਤਾ ਗਿਆ।ਪੰਜ ਪਿਆਰੇ ਸਹਿਬਾਨ ਅਤੇ ਕਾਰਜਕਾਰਣੀ ਮੈਂਬਰ ਸ਼੍ਰੋਮਣੀ ਕਮੇਟੀ ਜਥੇਦਾਰ ਅਮਰੀਕ ਸਿੰਘ ਕੋਟਸ਼ਮੀਰ ਜਥੇਦਾਰ ਮਨਜੀਤ ਸਿੰਘ ਬੱਪੀਆਣਾ ਮਾਸਟਰ ਮਿੱਠੂ ਸਿੰਘ ਕਾਹਨੇਕੇ ਅਤੇ ਪ੍ਰਬੰਧਕਾਂ ਨੂੰ ਸਿਰੋਪਾਓ ਸਾਹਿਬ ਭੇਟ ਕੀਤੇ ਗਏ।
        ਇਸ ਸਮੇਂ ਸੁਖਚੈਨ ਸਿੰਘ ਅਤਲਾ, ਗਿਆਨੀ ਹਰਜਿੰਦਰ ਸਿੰਘ, ਬਾਬਾ ਨਾਜ਼ਰ ਸਿੰਘ ਅਤਲਾ ਕਲਾਂ ਰਾਮ ਸਿੰਘ ਅਤਲਾ ਕਲਾਂ ਪ੍ਰਧਾਨ ਹਾਕਮ ਸਿੰਘ ਅਤਲਾ ਕਲਾਂ ਹਰਜਿੰਦਰ ਸਿੰਘ ਮਾਖਾ ਹੈਂਡ ਗ੍ਰੰਥੀ ਦਰਸ਼ਨ ਸਿੰਘ ਕੁਲਵੰਤ ਸਿੰਘ ਮੋਹਰ ਸਿੰਘ ਵਾਲਾ ਗੁਰਦੀਪ ਸਿੰਘ ਭੀਖੀ ਜੀਵਨ ਸਿੰਘ ਭੀਖੀ ਬਲਜੀਤ ਸਿੰਘ ਅਤਲਾ ਜਗਦੇਵ ਸਿੰਘ ਮੂਲਾ ਸਿੰਘ ਵਾਲਾ ਮੱਖਣ ਸਿੰਘ ਉਭਾ ਮਨੇਜਰ ਅਜੈਬ ਸਿੰਘ ਜੋਗਾ ਅਤੇ ਪਿੰਡ ਅਤਲਾ ਖੁਰਦ ਅਤਲਾ ਕਲਾਂ ਭੁਪਾਲ ਕਲਾਂ ਭੁਪਾਲ ਪਲਾਂਟ ਅਲੀਸ਼ੇਰ ਕਲਾਂ ਅਲੀਸ਼ੇਰ ਖੁਰਦ ਮਾਖਾ ਚਹਿਲਾਂ ਢੈਪਈ ਖੀਵਾ ਕਲਾਂ ਖੀਵਾ ਖੁਰਦ ਆਦਿ ਪਿੰਡਾਂ ਦੀਆਂ ਸੰਗਤਾਂ ਹਾਜ਼ਰ ਸਨ।

Check Also

ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ

ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …

Leave a Reply