Saturday, October 24, 2026

ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਦਿਵਾਲੀ ਦਾ ਤਿਉਹਾਰ

ਚੀਮਾਂ ਮੰਡੀ/ ਲੌਂਗੋਵਾਲ, 29 ਅਕਤੂਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਇਲਾਕੇ ਦੇ ਪਿੰਡਾਂ ਵਿੱਚ ਦਿਵਾਲੀ ਦਾ ਤਿਉਹਾਰ ਬਹੁਤ ਹੀ ਸ਼ਰਧਾ ਤੇ ਉਤਸ਼ਾਹ PUNJ2910201908ਨਾਲ ਮਨਾਇਆ ਗਿਆ।ਇਸ ਦੌਰਾਨ ਲੋਕਾਂ ਵਲੋਂ ਜਿਥੇ ਆਪਣੇ ਘਰਾਂ ਨੂੰ ਸਜਾਇਆ ਗਿਆ, ਉਥੇ ਸ਼ਹਿਰ ਵਾਸੀਆਂ ਨੇ ਵੱਖ-ਵੱਖ ਧਾਰਮਿਕ ਤੇ ਸਾਂਝੀਆਂ ਥਾਵਾਂ ਨੂੰ ਵੀ ਦੀਪ ਜਲਾ ਕੇ ਸਜਾਇਆ।ਤਨੀਸ਼ਾ ਬਾਂਸਲ, ਕਮਲ, ਰਿਸਵਜੋਤ ਆਦਿ ਨੇ ਆਪਣੇ ਘਰ ਦੇ ਪ੍ਰਵੇਸ਼਼ ਦੁਆਰ `ਤੇ ਰੰਗੋਲੀ ਬਣਾਈ।ਉਨਾਂ ਨੇ  ਦੱਸਿਆ ਕਿ ਦਿਵਾਲੀ ਦੇ ਇਸ ਤਿਉਹਾਰ ਮੌਕੇ ਰੰਗੋਲੀ ਬਣਾਉਣ ਦਾ ਵੀ ਖਾਸ ਮਹੱਤਵ ਹੈ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਦਿਲ ਦਿਵਸ-2026 ਮਨਾਇਆ ਗਿਆ

ਅੰਮ੍ਰਿਤਸਰ, 23 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਦਿਲ ਦੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ …

Leave a Reply