Thursday, July 23, 2026

ਗਿਆਨ ਚੰਦ ਅਮਰੀਕਾ ਵਲੋਂ ਸਰਕਾਰੀ ਸਕੂਲਾਂ ਨੂੰ 26000 ਰਾਸ਼ੀ ਦਾਨ

ਭੀਖੀ, 24 ਜਨਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਸਰਕਾਰੀ ਪ੍ਰਾਇਮਰੀ ਸਕੂਲ (ਲੜਕੀਆਂ) ਭੀਖੀ ਵਿਖੇ ਚੱਲ ਰਹੇ ਪੇਂਟ ਦੇ ਕੰਮ ਲਈ ਗਿਆਨ ਚੰਦ ਸਿੰਗਲਾ PPNJ2401202004ਅਮਰੀਕਾ ਵਾਲਿਆਂ ਵਲੋਂ 11000 ਹਜ਼ਾਰ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੂੰ 15000 ਰੁਪਏ ਦੀ ਰਾਸ਼ੀ ਭੇਟ ਕੀਤੀ ਗਈ।ਸਕੂਲ ਦੇ ਪ੍ਰਿੰਸੀਪਲ ਪ੍ਰੀਤਇੰਦਰ ਸਿੰਘ ਅਤੇ ਸਮੂਹ ਸਟਾਫ ਨੇ ਗਿਆਨ ਚੰਦ ਅਮਰੀਕਾ ਵਾਲਿਆਂ ਦਾ ਧੰਨਵਾਦ ਕੀਤਾ।ਉਨਾਂ ਕਿਹਾ ਕਿ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਕੂਲ ਨੂੰ ਸੁੰਦਰ ਬਣਾਉਣ ਦਾ ਕੰਮ ਚੱਲ ਰਿਹਾ ਹੈ।
PPNJ2401202003ਇਸ ਮੌਕੇ ਵਿਨੋਦ ਕੁਮਾਰ ਪ੍ਰਧਾਨ, ਮਨੋਜ ਕੁਮਾਰ ਐਡਵੋਕੇਟ, ਜਿੰਮੀ ਸਿੰਗਲਾ, ਮਜੀਠਾ ਸਿੰਘ ਠੇਕੇਦਾਰ, ਮਾਸਟਰ ਸਤੀਸ਼ ਕੁਮਾਰ, ਪ੍ਰਦੀਪ ਤਾਇਲ, ਬਲਵੰਤ ਸਿੰਘ ਏ.ਐਸ.ਆਈ ਤੇ ਕਿੱਲੂ ਐਮ.ਸੀ ਹਾਜ਼ਰ ਸਨ।ਸਕੂਲ ਹੈਡ ਟੀਚਰ ਰਵੀ ਕੁਮਾਰ ਸਿੰਘ ਅਤੇ ਸਮੂਹ ਸਟਾਫ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।

Check Also

ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ

50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …

Leave a Reply