Saturday, September 19, 2026

ਤਰੱਕੀ ਮਿਲਣ ‘ਤੇ ਕਾਂਸਟੇਬਲ ਤੋਂ ਹੈਡ ਕਾਂਸਟੇਬਲ ਬਣੇ ਜਗਨਦੀਪ ਸਿੰਘ

PPNJ0902202004ਅੰਮ੍ਰਿਤਸਰ, 8 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਕਾਂਸਟੇਬਲ ਜਗਨਦੀਪ ਸਿੰਘ ਨੂੰ ਹੈਡ ਕਾਂਸਟੇਬਲ ਬਣਨ ‘ਤੇ ਤਰੱਕੀ ਦੀਆਂ ਫੀਤੀਆਂ ਲਾਉਂਦੇ ਹੋਏ ਪੁਲਿਸ ਚੌਕੀ ਗੋਲਡਨ ਐਵਨਿਊ ਦੇ ਏ.ਐਸ.ਆਈ ਕੁਲਵਿੰਦਰ ਸਿੰਘ ਅਤੇ ਹੋਰ ਸਟਾਫ ਮੈਂਬਰ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply