ਅੰਮ੍ਰਿਤਸਰ, 15 ਫਰਵਰੀ (ਪੰਜਾਬ ਪੋਸਟ - ਸੁਖਬੀਰ ਸਿੰਘ) - ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਆਪਣੇ ਗ੍ਰਹਿ ਵਿਖੇ ਵਾਰਡ ਨੰਬਰ 71 ਦੀ ਸਵਰਨ ਕੌਰ ਨੂੰ ਮਾਲੀ ਮਦਦ ਵਜੋਂ 20 ਹਜ਼ਾਰ ਰੁਪਏ ਦਾ ਚੈਕ ਭੇਂਟ ਕਰਦੇ ਹੋਏ। ਨਾਲ ਹਨ ਕੌਂਸਲਰ ਵਿਕਾਸ ਸੋਨੀ ਤੇ ਹੋਰ।