Tuesday, September 29, 2026

ਧਾਰਮਿਕ ਚਿੰਨਾਂ ਤੋਂ ਹੀ ਹੋ ਸਕੀ ਮ੍ਰਿਤਕਾਂ ਦੀ ਪਛਾਣ

ਲੌਂਗੋਵਾਲ, 16 ਫਰਵਰੀ (ਪੰਜਾਬ ਪੋਸਟ – ਜਗਸੀਰ ਸਿੰਘ) – ਵੈਨ ਹਾਦਸੇ ਵਿਚ ਮਾਰੇ ਗਏ ਇਨ੍ਹਾਂ ਬੱਚਿਆਂ ਨੂੰ ਅੱਗ ਨੇ ਐਨਾਂ ਬੁਰੀ ਤਰ੍ਹਾਂ ਨਾਲ ਝੂਲਸਾ ਦਿੱਤਾ ਸੀ ਕਿ PPNJ1602202003ਇਨ੍ਹਾਂ ਦੀ ਪਹਿਚਾਣ ਮੁਸ਼ਕਿਲ ਨਾਲ ਹੋਈ।ਮਾਰੇ ਗਏ ਬੱਚਿਆਂ ਵਿੱਚ ਇੱਕ ਲੜਕਾ ਅਤੇ ਤਿੰਨ ਲੜਕੀਆ ਸਨ।ਜਿਨ੍ਹਾਂ ਵਿਚੋ ਹਿੰਦੂ ਪਰਿਵਾਰ ਨਾਲ ਸਬੰਧਤ ਲੜਕੀ ਆਰਾਧਿਆ ਦੇ ਹੱਥ ਵਿਚ ਹਿੰਦੂ ਧਰਮ ਨਾਲ ਸਬੰਧਤ ਪਾਏ ਗਏ ਕੜੇ ਨਾਲ ਹੋ ਸਕੀ ਜਦੋ ਕਿ ਲੜਕਾ ਇੱਕ ਹੋਣ ਕਰਕੇ ਉਸ ਦੀ ਪਹਿਚਾਣ ਹੋ ਗਈ ਜਦੋ ਕਿ ਦੂਜੀਆਂ ਲੜਕੀਆਂ ਦੀ ਪਹਿਚਾਣ ਉਨ੍ਹਾਂ ਦੀ ਉਮਰ ਤੋਂ ਹੋਈ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …