Tuesday, October 13, 2026

ਸੜਕ ਹਾਦਸੇ ‘ਚ ਪੰਜ ਦੀ ਮੋਕੇ ‘ਤੇ ਮੌਤ ਅਤੇ ਪੰਜ ਗੰਭੀਰ ਜਖਮੀ

ਭੀਖੀ, 9 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਮਾਨਸਾ ਜਿਲ੍ਹੇ ਦੇ ਬੁਢਲਾਡਾ ਇਲਾਕੇ ਤੋਂ ਡੇਰਾ ਸੱਚਾ ਸੌਦਾ ਸਿਰਸਾ ਜਾ ਰਹੇ ਸ਼ਰਧਾਲੂਆਂ ਦੀ ਟਵੇਰਾ ਗੱਡੀ PPNJ0903202002ਸਰਦੂਲਗੜ੍ਹ ਤੋਂ ਅੱਗੇ ਪੁਨਿਹਾਰੀ ਕਸਬੇ ਨੇੜੇ ਐਚ.ਪੀ ਤੇਲ ਕੰਪਨੀ ਦੇ ਇੱਕ ਕੈਂਟਰ ਨਾਲ ਟਕਰਾ ਗਈ ਹੈ।ਇਸ ਦੁਰਘਟਨਾ ਵਿੱਚ ਪੰਜ ਵਿਅਕਤੀਆਂ ਦੀ ਮੋਕੇ ‘ਤੇ ਹੀ ਮੌਤ ਹੋ ਗਈ, ਜਦਕਿ ਪੰਜ ਹੋਰ ਗੰਭੀਰ ਜਖਮੀ ਹੋ ਗਏ।ਹਾਦਸੇ ਦੇ ਮਿਰਤਕਾਂ ਦੀ ਪਛਾਣ ਹਰਵਿੰਦਰ ਸਿੰਘ (65), ਬੱਬੀ ਸਿੰਘ ਡਰਾਈਵਰ (38), ਮੁਕੇਸ਼ ਕੁਮਾਰ (40), ਬੰਤ ਸਿੰਘ (52), ਗੁਰਚਰਨ ਸਿੰਘ (68) ਵਜੋਂ ਹੋਈ ਹੈ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …