ਅੰਮ੍ਰਿਤਸਰ, 10 ਮਾਰਚ (ਪੰਜਾਬ ਪੋਸਟ – ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਦਸੰਬਰ 2019 `ਚ ਲਈਆਂ ਗਈਆ ਬੀ.ਐੱਸ.ਸੀ. (ਆਈ.ਟੀ.), ਸਮੈਸਟਰ-ਪੰਜਵਾਂ, ਬੀ.ਐੱਸ.ਸੀ. (ਫੈਸ਼ਨ ਡਿਜਾਈਨਿੰਗ) ਸਮੈਸਟਰ ਤੀਜਾ , ਬੀ.ਕਾਮ ਸਮੈਸਟਰ ਤੀਜਾ, ਬੀ.ਕਾਮ (ਵਿੱਤੀ ਸੇਵਾਵਾਂ) ਸਮੈਸਟਰ ਪਹਿਲਾ, ਬੀ.ਏ (ਮਹਿਲਾ ਸਸ਼ਕਤੀਕਰਨ), ਸਮੈਸਟਰ ਪਹਿਲਾ ਅਤੇ ਪੰਜਵਾਂ, ਬੈਚਲਰ ਆਫ਼ ਵੋਕੇਸ਼ਨ (ਸੁੰਦਰਤਾ ਅਤੇ ਤੰਦਰੁਸਤੀ) ਸਮੈਸਟਰ ਪਹਿਲਾ ਤੇ ਤੀਜਾ, ਬੈਚਲਰ ਆਫ਼ ਵੋਕੇਸ਼ਨ (ਐਨੀਮੇਸ਼ਨ) ਸਮੈਸਟਰ ਪਹਿਲਾ ਅਤੇ ਪੰਜਵਾਂ, ਬੀ.ਐੱਸ.ਸੀ. (ਹੋਮ ਸਾਇੰਸ) ਸਮੈਸਟਰ ਪਹਿਲਾ, ਤੀਜਾ ਅਤੇ ਚੌਥਾ, ਬੈਚਲਰ ਆਫ਼ ਫੂਡ ਸਾਇੰਸ ਐਂਡ ਟੈਕਨੋਲੋਜੀ (ਆਨਰਜ਼) ਸਮੈਸਟਰ ਪਹਿਲਾ, ਤੀਜਾ, ਪੰਜਵਾਂ ਅਤੇ ਸਤਵਾਂ, ਐਲ.ਐਲ.ਬੀ ੴਹਟਟਪ://ੳੇਲ.ੳੇਲ.ਬ/ਿ (ਤਿੰਨ ਸਾਲਾਂ ਦਾ ਕੋਰਸ) ਸਮੈਸਟਰ ਤੀਜਾ, ਬੈਚਲਰ ਆਫ਼ ਵੋਕੇਸ਼ਨ (ਆਟੋਮੋਬਾਈਲ ਟੈਕਨਾਲੋਜੀ), ਸਮੈਸਟਰ ਪਹਿਲਾ, ਤੀਜਾ, ਪੰਜਵਾਂ, ਬੈਚਲਰ ਆਫ਼ ਵੋਕੇਸ਼ਨ (ਕੋਸਮੈਟੋਲੋਜੀ ਐਂਡ ਵੈਲਨਸ), ਸਮੈਸਟਰ ਪਹਿਲਾ, ਤੀਜਾ, ਬੈਚਲਰ ਆਫ਼ ਵੋਕੇਸ਼ਨ (ਰਿਟੇਲ ਮੈਨੇਜਮੈਂਟ ਐਂਡ ਆਈ ਟੀ), ਸਮੈਸਟਰ ਪਹਿਲਾ, ਤੀਜਾ, ਬੈਚਲਰ ਆਫ਼ ਵੋਕੇਸ਼ਨ (ਫੈਸ਼ਨ ਸਟਾਈਲਿੰਗ ਐਂਡ ਗਰੂਮਿੰਗ) ਸਮੈਸਟਰ ਪਹਿਲਾ ਤੇ ਤੀਜਾ, ਬੈਚਲਰ ਆਫ਼ ਵੋਕੇਸ਼ਨ (ਮਨੋਰੰਜਨ ਟੈਕਨਾਲੋਜੀ) ਸਮੈਸਟਰ ਪਹਿਲਾ ਅਤੇ ਤੀਜਾ, ਬੈਚਲਰ ਆਫ਼ ਵੋਕੇਸ਼ਨ (ਵੈੱਬ ਟੈਕਨਾਲੋਜੀ ਅਤੇ ਮਲਟੀਮੀਡੀਆ) ਸਮੈਸਟਰ ਪਹਿਲਾ, ਤੀਜਾ ਅਤੇ ਪੰਜਵਾਂ, ਬੈਚਲਰ ਆਫ਼ ਵੋਕੋਸ਼ਨ (ਬੈਂਕਿੰਗ ਅਤੇ ਵਿੱਤੀ ਸੇਵਾਵਾਂ) ਸਮੈਸਟਰ ਪਹਿਲਾ, ਤੀਜਾ ਅਤੇ ਪੰਜਵਾਂ, ਬੈਚਲਰ ਆਫ ਵੋਕੇਸ਼ਨ (ਨਿਊਟ੍ਰੀਸ਼ਨ, ਐਕਸਰਸਾਈਜ਼ ਐਂਡ ਹੈਲਥ) ਸਮੈਸਟਰ ਪੰਜਵਾਂ, ਬੈਚਲਰ ਆਫ਼ ਵੋਕੇਸ਼ਨ (ਪ੍ਰਬੰਧਨ ਅਤੇ ਸੈਕਟਰੀਅਲ ਪ੍ਰੈਕਟਿਸ) ਸਮੈਸਟਰ ਪੰਜਵਾਂ, ਬੈਚਲਰ ਆਫ਼ ਵੋਕੇਸ਼ਨ (ਫੋਟੋਗ੍ਰਾਫੀ ਅਤੇ ਪੱਤਰਕਾਰੀ) ਸਮੈਸਟਰ ਪੰਜਵਾਂ, ਬੈਚੁਲਰ ਆਫ ਵੋਕੇਸ਼ਨ (ਮਾਨਸਿਕ ਸਿਹਤ ਤੇ ਸਲਾਹ) ਸਮੈਸਟਰ ਪਹਿਲਾ ਤੇ ਤੀਜਾ, ਬੈਚੁਲਰ ਆਫ਼ ਵੋਕੇਸ਼ਨ (ਸੁੰਦਰਤਾ ਅਤੇ ਤੰਦਰੁਸਤੀ) ਸਮੈਸਟਰ ਪਹਿਲਾ ਤੇ ਤੀਜਾ, ਬੈਚੁਲਰ ਆਫ਼ ਵੋਕੇਸ਼ਨ (ਰੇਡੀਓ ਅਤੇ ਟੀ ਵੀ ਪ੍ਰੋਡਕਸ਼ਨ) ਸਮੈਸਟਰ ਤੀਜਾ, ਬੈਚਲਰ ਆਫ਼ ਵੋਕੇਸ਼ਨ (ਪ੍ਰੋਡਕਟ ਡਿਜ਼ਾਈਨ ਮੈਨੇਜਮੈਂਟ ਐਂਡ ਐਂਟਰਪ੍ਰਨਯਰਸ਼ਿਪ) ਸਮੈਸਟਰ ਪਹਿਲਾ, ਬੈਚਲਰ ਆਫ਼ ਵੋਕੇਸ਼ਨ (ਫੈਸ਼ਨ ਡਿਜ਼ਾਈਨਿੰਗ ਐਂਡ ਪ੍ਰੋਡਕਟ) ਸਮੈਸਟਰ ਪਹਿਲਾ ਤੇ ਤੀਜਾ, ਡਿਪਲੋਮਾ ਇਨ ਸਟੀਚਿੰਗ ਐਂਡ ਟੇਲਰਿੰਗ (ਫੁੱਲ ਟਾਈਮ) ਸਮੈਸਟਰ ਪਹਿਲਾ, ਬੈਚਲਰ ਆਫ਼ ਵੋਕੇਸ਼ਨ (ਮਾਡਰਨ ਆਫਿਸ ਪ੍ਰੈਕਟਿਸ) ਸਮੈਸਟਰ ਪਹਿਲਾ, ਤੀਜਾ ਅਤੇ ਪੰਜਵਾਂ, ਬੈਚੁਲਰ ਆਫ ਵੋਕੇਸ਼ਨ (ਪ੍ਰਿੰਟਿੰਗ ਟੈਕਨਾਲੋਜੀ) ਸਮੈਸਟਰ ਪਹਿਲਾ, ਤੀਜਾ ਤੇ ਪੰਜਵਾਂ, ਬੈਚਲਰ ਆਫ਼ ਵੋਕੇਸ਼ਨ (ਯੋਗਾ ਐਂਡ ਫਿਟਨੈਸ), ਸਮੈਸਟਰ ਪਹਿਲਾ, ਬੈਚਲਰ ਆਫ਼ ਲਾਇਬ੍ਰੇਰੀ ਐਂਡ ਇਨਫਰਮੇਸ਼ਨ ਸਾਇੰਸ ਸਮੈਸਟਰ ਪਹਿਲਾ, ਬੈਚਲਰ ਆਫ਼ ਵੋਕੇਸ਼ਨ (ਡਾਟਾ ਸਾਇੰਸ), ਸਮੈਸਟਰ ਪਹਿਲਾ, ਬੈਚਲਰ ਆਫ਼ ਵੋਕੇਸ਼ਨ (ਵਿੱਤੀ ਮਾਰਕੀਟ ਅਤੇ ਸੇਵਾਵਾਂ) ਸਮੈਸਟਰ ਪਹਿਲਾ, ਬੈਚਲਰ ਆਫ਼ ਵੋਕੇਸ਼ਨ (ਰਿਟੇਲ ਮੈਨੇਜਮੈਂਟ), ਸਮੈਸਟਰ ਤੀਜਾ ਤੇ ਪੰਜਵਾਂ, ਬੈਚਲਰ ਆਫ਼ ਵੋਕੇਸ਼ਨ (ਟੈਕਸਟਾਈਲ ਡਿਜ਼ਾਈਨ ਅਤੇ ਅਪੈਪਰਲ ਟੈਕਨੋਲੋਜੀ), ਸਮੈਸਟਰ ਤੀਜਾ ਤੇ ਪੰਜਵਾਂ, ਬੈਚਲਰ ਆਫ਼ ਵੋਕੇਸ਼ਨ (ਵੈੱਬ ਡਿਜ਼ਾਈਨਿੰਗ ਐਂਡ ਡਿਵੈਲਪਮੈਂਟ (ਆਈਟੀ)) ਸਮੈਸਟਰ ਪਹਿਲਾ ਤੇ ਤੀਜਾ, ਬੈਚਲਰ ਆਫ਼ ਵੋਕੇਸ਼ਨ (ਫੈਸ਼ਨ ਡਿਜ਼ਾਈਨਿੰਗ) ਸਮੈਸਟਰ ਪਹਿਲਾ, ਬੈਚਲਰ ਆਫ਼ ਵੋਕੇਸ਼ਨ (ਪੱਤਰਕਾਰੀ ਅਤੇ ਮੀਡੀਆ) ਸਮੈਸਟਰ ਪਹਿਲਾ ਤੇ ਤੀਜਾ, ਬੈਚਲਰ ਆਫ਼ ਵੋਕੇਸ਼ਨ (ਰੈਫ੍ਰਿਜਰੇਸ਼ਨ ਐਂਡ ਏਅਰ ਕੰਡੀਸ਼ਨਿੰਗ), ਸਮੈਸਟਰ- ਪਹਿਲਾ, ਤੀਜਾ ਤੇ ਪੰਜਵਾਂ, ਬੈਚਲਰ ਆਫ਼ ਵੋਕੇਸ਼ਨ (ਧੁਨੀ ਤਕਨਾਲੋਜੀ), ਸਮੈਸਟਰ ਪਹਿਲਾ, ਤੀਜਾ ਤੇ ਪੰਜਵਾਂ, ਬੈਚਲਰ ਆਫ਼ ਵੋਕੇਸ਼ਨ (ਥੀਏਟਰ ਐਂਡ ਸਟੇਜ ਕਰਾਫਟ) ਸਮੈਸਟਰ ਪੰਜਵਾਂ, ਬੈਚਲਰ ਆਫ਼ ਵੋਕੇਸ਼ਨ (ਐਂਟਰਟੇਨਮੈਂਟ ਟੈਕਨਾਲੋਜੀ) ਸਮੈਸਟਰ ਪੰਜਵਾਂ, ਬੈਚਲਰ ਆਫ਼ ਵੋਕੇਸ਼ਨ (ਪ੍ਰਬੰਧਨ ਅਤੇ ਸੈਕਟਰੀਅਲ ਅਭਿਆਸ) ਸਮੈਸਟਰ ਪਹਿਲਾ ਤੇ ਤੀਜਾ, ਬੈਚਲਰ ਆਫ਼ ਵੋਕੇਸ਼ਨ (ਫੋਟੋਗ੍ਰਾਫੀ ਅਤੇ ਪੱਤਰਕਾਰੀ) ਸਮੈਸਟਰ ਪਹਿਲਾ ਤੇ ਤੀਜਾ, ਬੈਚਲਰ ਆਫ਼ ਟੂਰਿਜ਼ਮ ਐਂਡ ਹੋਟਲ ਮੈਨੇਜਮੈਂਟ, ਸਮੈਸਟਰ ਪਹਿਲਾ, ਤੀਜਾ ਅਤੇ ਪੰਜਵਾਂ, ਬੈਚਲਰ ਆਫ ਮਲਟੀਮੀਡੀਆ ਸਮੈਸਟਰ ਤੀਜਾ, ਬੈਚਲਰ ਆਫ ਵੋਕੇਸ਼ਨ (ਥੀਏਟਰ ਐਂਡ ਸਟੇਜ ਕਰਾਫਟ) ਸਮੈਸਟਰ ਪਹਿਲਾ ਤੇ ਤੀਜਾ, ਬੈਚਲਰ ਆਫ਼ ਵੋਕੇਸ਼ਨ (ਪੋਸ਼ਣ ਅਤੇ ਖੁਰਾਕ ਯੋਜਨਾਬੰਦੀ) ਸਮੈਸਟਰ ਪਹਿਲਾ ਤੇ ਤੀਜਾ, ਬੈਚਲਰ ਆਫ਼ ਵੋਕੇਸ਼ਨ (ਸਾੱਫਟਵੇਅਰ ਡਿਵੈਲਪਮੈਂਟ) ਸਮੈਸਟਰ ਪਹਿਲਾ, ਤੀਜਾ ਅਤੇ ਪੰਜਵਾਂ, ਸਰਟੀਫਿਕੇਟ ਕੋਰਸ ਇਨ ਫਰੈਂਚ (ਪਾਰਟ ਟਾਈਮ) ਸਮੈਸਟਰ ਪਹਿਲਾ, ਸਰਟੀਫਿਕੇਟ ਕੋਰਸ ਇਨ ਉਰਦੂ (ਪਾਰਟ ਟਾਈਮ) ਸਮੈਸਟਰ ਪਹਿਲਾ, ਸਰਟੀਫਿਕੇਟ ਕੋਰਸ ਇਨ (ਅਰਲੀ ਚਾਇਲਡਹੁਡ ਕੇਆਰ ਐਂਡ ਐਜੂਕੇਸ਼ਨ) ਸਮੈਸਟਰ ਪਹਿਲਾ, ਐਮ. ਏ. ਧਰਮ ਅਧਿਐਨ ਸਮੈਸਟਰ ਤੀਜਾ, ਐਮ.ਏ. ਡਾਂਸ ਸਮੈਸਟਰ ਪਹਿਲਾ ਤੇ ਤੀਜਾ, ਐਮ.ਏ ਸੰਸਕ੍ਰਿਤ ਸਮੈਸਟਰ ਤੀਜਾ, ਐਮ.ਏ. ਫਰੈਂਚ ਸਮੈਸਟਰ ਪਹਿਲਾ, ਸਮੈਸਟਰ ਫਾਈਨ ਆਰਟਸ ਸਮੈਸਟਰ ਪਹਿਲਾ, ਐਮ.ਏ. ਉਰਦੂ ਸਮੈਸਟਰ ਪਹਿਲਾ, ਐਮ.ਏ. ਬਿਜ਼ਨਸ ਇਕਨਾਮਿਕਸ ਐਂਡ ਆਈ.ਟੀ. ਸਮੈਸਟਰ ਤੀਜਾ, ਐਮ.ਏ. ਸੰਗੀਤ ਵੋਕਲ ਸਮੈਸਟਰ ਤੀਜਾ, ਐਮ.ਏ. ਸੰਗੀਤ ਇੰਸਟਰੂਮੈਂਟਲ ਸਮੈਸਟਰ ਤੀਜਾ, ਐਮ.ਏ ਜੀਓਗ੍ਰਾਫੀ ਸਮੈਸਟਰ ਤੀਜਾ, ਬੀ.ਕਾਮ ਸਮੈਸਟਰ ਤੀਜਾ, ਬੀ.ਕਾਮ (ਵਿੱਤੀ ਸੇਵਾਵਾਂ) ਸਮੈਸਟਰ ਸਮੈਸਟਰ ਪਹਿਲਾ, ਬੀ.ਏ (ਮਹਿਲਾ ਸਸ਼ਕਤੀਕਰਨ) ਸਮੈਸਟਰ ਪਹਿਲਾ, ਬੈਚਲਰ ਆਫ ਵੋਕੇਸ਼ਨ (ਸੁੰਦਰਤਾ ਤੇ ਤੰਦਰੁਸਤੀ) ਸਮੈਸਟਰ ਪਹਿਲਾ ਤੇ ਤੀਜਾ, ਬੈਚਲਰ ਆਫ਼ ਵੋਕੇਸ਼ਨ (ਐਨੀਮੇਸ਼ਨ), ਸਮੈਸਟਰ ਪਹਿਲਾ ਤੇ ਪੰਜਵਾਂ, ਬੈਚਲਰ ਆਫ਼ ਵੋਕੇਸ਼ਨ (ਐਨੀਮੇਸ਼ਨ) ਸਮੈਸਟਰ ਪੰਜਵਾਂ, ਐਲ.ਐਲ. ਬੀ. (ਤਿੰਨ ਸਾਲਾਂ ਕੋਰਸ), ਸਮੈਸਟਰ ਤੀਜਾ, ਬੈਚਲਰ ਆਫ਼ ਵੋਕੇਸ਼ਨ (ਆਟੋਮੋਬਾਈਲ ਟੈਕਨਾਲੋਜੀ) ਸਮੈਸਟਰ ਪਹਿਲਾ, ਤੀਜਾ ਅਤੇ ਪੰਜਵਾਂ, ਬੈਚਲਰ ਆਫ਼ ਵੋਕੇਸ਼ਨ (ਕੋਸਮਟੋਲੋਜੀ ਐਂਡ ਐਮਪੀ ਵੈਲਨੈਸ), ਸਮੈਸਟਰ ਪਹਿਲਾ ਤੇ ਤੀਜਾ, ਸਰਟੀਫਿਕੇਟ ਕੋਰਸ ਇਨ ਫਰੈਂਚ (ਪਾਰਟ ਟਾਈਮ) ਸਮੈਸਟਰ ਪਹਿਲਾ, ਸਰਟੀਫਿਕੇਟ ਕੋਰਸ ਇਨ ਉਰਦੂ (ਪਾਰਟ ਟਾਈਮ), ਸਮੈਸਟਰ ਪਹਿਲਾ ਦੀਆਂ ਵੱਖ ਵੱਖ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ।ਜਿਨ੍ਹਾਂ ਨੂੰ ਯੂਨੀਵਰਸਿਟੀ ਦੀ ਵੈਬਸਾਈਟ `ਤੇ ਵੇਖਿਆ ਜਾ ਸਕਦਾ ਹੈ।ਇਹ ਜਾਣਕਾਰੀ ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ, ਪ੍ਰੋ. ਮਨੋਜ ਕੁਮਾਰ ਨੇ ਦਿੱਤੀ।
Check Also
ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ
ਅੰਮ੍ਰਿਤਸਰ, 12 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਮੀਰੀ-ਪੀਰੀ ਦੇ ਮਾਲਕ …