Monday, September 21, 2026

ਪਿੰਡ ਕਾਲੇ ਵਿਖੇ ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਜੁਡੀਸ਼ੀਅਲ ਕੌਂਸਲ ਨੇ ਵੰਡਿਆ ਰਾਸ਼ਨ

ਅੰਮ੍ਰਿਤਸਰ, 8 ਅਪ੍ਰੈਲ (ਪੰਜਾਬ ਪੋਸਟ – ਸੰਧੂ) – ਵਾਰਡ ਨੰਬਰ ਇਕ ਦੇ ਇਲਾਕੇ ਪਿੰਡ ਕਾਲੇ ਵਿਖੇ ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਉਂਦੇ PPNJ0804202001ਹੋਏ ਜੁਡੀਸ਼ੀਅਲ ਕੌਂਸਲ ਦੇ ਮੁੱਖੀ ਪ੍ਰਿੰਸੀਪਲ ਸ਼ਰਤ ਵਸ਼ਿਸਟ, ਰਜਿੰਦਰ ਸਾਹਨੀ। ਉਨਾਂ ਦੇ ਨਾਲ ਹਨ ਸਾਹਿਲ ਅਰੋੜਾ, ਸੁਰਜੀਤ ਸਿੰਘ, ਵੰਦਨਾ, ਸੂਰਜ ਬੇਰੀ, ਦੀਪਕ ਮਹਾਜਨ ਗੋਰਵ, ਕਿਰਨ ਤੇ ਜੀ.ਐਸ ਸੰਧੂ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …