ਲੌਂਗੋਵਾਲ, 10 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਸਿੰਘ) – ਇੰਟਰਨੈਸ਼ਨਲ ਕਬੱਡੀ ਖਿਡਾਰੀ ਕਾਲਾ ਗਾਜ਼ੀਆਣਾ ਦੇ ਛੋਟੇ ਬੇਟੇ ਤਰਣਵੀਰ ਸਿੰਘ ਦੀ ਸਰੀ ਕਨੇਡਾ
ਵਿੱਚ ਅਚਾਨਕ ਮੌਤ ਹੋ ਗਈ।ਇਸ ਦੁੱਖ ਦੀ ਘੜੀ ਪ੍ਰਸਿੱਧ ਗੀਤਕਾਰ ਅਤੇ ਗਾਇਕ ਹਾਕਮ ਬੱਖਤੜੀਵਾਲਾ, ਲੋਕ ਗਾਇਕ ਲਾਭ ਹੀਰਾ, ਸਾਹਿਤਕਾਰ ਰਾਮਫਲ ਰਾਜਲਹੇੜੀ, ਧਰਮਾ ਹਰਿਆਓ, ਮਨਜੀਤ ਸਿੰਘ ਫੋਟੋਗ੍ਰਾਫਰ, ਮੰਚ ਸੰਚਾਲਕ ਅਤੇ ਗਾਇਕ ਕੁਲਵੰਤ ਉਪਲੀ, ਲੋਕ ਗਾਇਕ ਕਲਾਂ ਮੰਚ ਲਹਿਰਾਗਾਗਾ ਦੇ ਪ੍ਰਧਾਨ ਅਸ਼ੋਕ ਮਸਤੀ, ਨਿਰਮਲ ਮਾਹਲਾ, ਜੱਸ ਗੁਰਾਇਆ, ਅੰਗਰੇਜ਼ ਮੱਲ੍ਹੀ, ਜੋਗਾ ਮੱਲ੍ਹੀ, ਕੌਂਸਲਰ ਸੱਤਪਾਲ ਸਿੰਘ ਪਾਲੀ, ਐਸ.ਸੀ ਵਿੰਗ ਦੇ ਚੇਅਰਮੈਨ ਗੁਰਲਾਲ ਸਿੰਘ, ਗੁਰਦੀਪ ਬੰਟੀ, ਰਣਜੀਤ ਸਿੰਘ ਆਦਿ ਨੇ ਕਬੱਡੀ ਖਿਡਾਰੀ ਕਾਲਾ ਗਾਜ਼ੀਆਣਾ ਦੇ ਨਾਲ ਦੁੱਖ ਸਾਂਝਾ ਕੀਤਾ ਹੈ ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media