Friday, September 25, 2026

ਨਗਰ ਨਿਗਮ ਨੇ ਪ੍ਰਸਾਸ਼ਨ ਨੂੰ ਸੌਂਪੇ 40 ਇੰਨਫ੍ਰਾਰੈਡ ਥਰਮਾਮੀਟਰ

ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ – ਜਗਦੀਪ ਸਿੰਘ) – ਕਰੋਨਾ ਵਾਇਰਸ ਤੋਂ ਸ਼ਹਿਰ ਵਾਸੀਆਂ ਨੂੰ ਬਚਾਉਣ ਲਈ ਮੇਅਰ ਕਰਮਜੀਤ ਸਿੰਘ ਵਲੋਂ ਜਿਲ੍ਹਾ PPNJ2804202009ਪ੍ਰਸ਼ਾਸਨ ਨੂੰ 40 ਇਨਫ੍ਰਾਰੈਡ ਥਰਮਾਮੀਟਰ ਭੇਜੇ ਗਏ।ਮੇਅਰ ਕਰਮਜੀਤ ਸਿੰਘ ਦੇ ਪੀ.ਏ ਤੇ ਸੁਪਰਡੈਂਟ ਆਸ਼ੀਸ ਕੁਮਾਰ ਵਲੋਂ ਸਿਵਲ ਸਰਜਨ ਜੁਗਲ ਕਿਸ਼ੋਰ ਨੂੰ ਉਹਨਾਂ ਦੇ ਦਫ਼ਤਰ ‘ਚ ਸੌਂਪੇ ਗਏ।ਇਹ ਥਰਮਾਮੀਟਰ ਇਕਾਂਤਵਾਸ ਕੀਤੇ ਗਏ ਇਲਾਕਿਆਂ ਵਿੱਚ ਸਕਰੀਨਿੰਗ ਕਰਨ ਲਈ ਬਣਾਈਆਂ ਗਈਆਂ ਮੈਡੀਕਲ ਟੀਮਾਂ ਨੂੰ ਦਿੱਤੇ ਜਾਣੇ ਹਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …