Wednesday, August 12, 2026

ਹੁਣ ਤੱਕ 1679 ਨਮੂਨਿਆਂ ਦੇ ਨਤੀਜੇ ਨੈਗਟਿਵ ਆਏ – ਡੀ.ਸੀ ਗਿਰੀਸ਼ ਦਿਆਲਨ

2563 ਲੋਕਾਂ ਨੇ ਇਕਾਂਤਵਾਸ ਸਫਲਤਾਪੁਰਵਕ ਕੀਤਾ ਪੂਰਾ

ਐਸ.ਏ.ਐਸ ਨਗਰ, 5 ਮਈ (ਪੰਜਾਬ ਪੋਸਟ ਬਿਊਰੋ) – ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਹੁਣ ਤੱਕ 1869 ਨਮੂਨੇ ਲਏ ਹਨ ਅਤੇ ਇਨ੍ਹਾਂ ਵਿੱਚੋਂ 1679 ਨੈਗਟਿਵ Coronaਪਾਏ ਗਏ ਹਨ।ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਹੁਣ ਤੱਕ ਕੁੱਲ 2563 ਵਿਅਕਤੀਆਂ ਨੇ ਇਕਾਂਤਵਾਸ ਦਾ ਸਮਾਂ ਸਫਲਤਾਪੂਰਵਕ ਪੂਰਾ ਕਲਰ ਲਿਆ ਹੈ।ਜਦਕਿ ਮੌਜੂਦਾ ਸਮੇਂ ਕੁਆਰੰਟਾਈਨ ‘ਚ ਰਹਿ ਰਹੇ ਲੋਕਾਂ ਦੀ ਗਿਣਤੀ 921 ਹੈ।
           ਉਨਾਂ ਕਿਹਾ ਕਿ ਹੁਣ ਤਕ ਜਿਲ੍ਹੇ ਵਿੱਚ ਕੁੱਲ ਪਾਜ਼ਟਿਵ ਕੇਸ 95 ਹਨ, ਜਦੋਂ ਕਿ ਠੀਕ ਹੋਏ ਮਾਮਲਿਆਂ ਦੀ ਗਿਣਤੀ 43 ਹੈ ਅਤੇ ਐਕਟਿਵ ਮਾਮਲੇ 50 ਹਨ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …