ਐਸ.ਏ.ਐਸ ਨਗਰ, 29 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹੇ ਵਿੱਚ ਅੱਜ ਦੋ ਹੋਰ ਪਾਜ਼ੇਟਿਵ ਮਰੀਜ਼ਾਂ ਦੇ ਕੇਸ ਸਾਹਮਣੇ ਆਏ ਹਨ।ਡੀ.ਸੀ ਗਿਰੀਸ਼਼ ਦਿਆਲਨ ਨੇ
ਦੱਸਿਆ ਕਿ ਪਾਜ਼ੇਟਿਵ ਮਾਮਲਿਆਂ ਵਿੱਚ ਜ਼ੀਰਕਪੁਰ ਦਾ ਇੱਕ 33 ਸਾਲਾ ਵਿਅਕਤੀ ਸ਼ਾਮਲ ਹੈ ਜੋ ਓਮਾਨ ਤੋਂ ਵਾਪਸ ਆਇਆ ਹੈ। ਦੂਜਾ ਮਾਮਲਾ ਦੱਪਰ ਦੀ ਇਕ 29 ਸਾਲਾ ਮਹਿਲਾ ਦਾ ਹੈ।
ਹੁਣ ਤੱਕ ਕੁੱਲ ਮਾਮਲਿਆਂ ਦੀ ਗਿਣਤੀ 112 ਹੈ, ਜਿਨ੍ਹਾਂ ਵਿਚੋਂ 7 ਐਕਟਿਵ ਮਾਮਲੇ, 3 ਮੌਤਾਂ ਅਤੇ 102 ਮਰੀਜ਼ ਠੀਕ ਹੋ ਚੁੱਕੇ ਹਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media