ਅੰਮ੍ਰਿਤਸਰ, 30 ਮਈ (ਪੰਜਾਬ ਪੋਸਟ – ਸੰਧੂ) – ਕੋਰੋਨਾ ਵਾਇਰਸ ਦੌਰਾਨ ਜਨਤਾ ਦੀ ਜਾਨ ਤੇ ਮਾਲ ਦੀ ਰਾਖੀ ਦੇ ਨਾਲ-ਨਾਲ ਸਮਾਜ ਸੇਵਾ ‘ਚ ਅਹਿਮ ਭੁੂਮਿਕਾ
ਅਦਾ ਕਰ ਰਹੇ ਪੁਲਿਸ ਥਾਣਾ ਛੇਹਰਟਾ ਅਧੀਨ ਆਉਂਦੀ ਚੌਂਕੀ ਖੰਡਵਾਲਾ ਦੇ ਇੰਚਾਰਜ ਰੂਪ ਲਾਲ ਦਾ ਜਨਮ ਦਿਨ ਸ਼ਹਿਰ ਦੇ ਉਘੇ ਸਮਾਜ ਸੇਵਕ ਗੌਰਵ ਅਰੋੜਾ ਵੱਲੋਂ ਮਨਾਇਆ ਗਿਆ।ਇਸ ਸਮੇਂ ਹਾਜ਼ਰ ਗੌਰਵ ਅਰੋੜਾ ਦੇ ਸਾਥੀਆਂ ਤੋਂ ਇਲਾਵਾ ਪੁਲਿਸ ਮੁਲਾਜਮਾਂ ਵਿੱਚ ਵਿਸ਼ਾਲ ਸ਼ਰਮਾ, ਰਾਹੁਲ ਸ਼ਰਮਾ, ਜੀਵਨ, ਰੂਬੀ, ਕਾਕਾ, ਏ.ਐਸ.ਆਈ ਬਲਜਿੰਦਰ ਸਿੰਘ, ਏ.ਐਸ.ਆਈ ਪਰਸ਼ੋਤਮ ਪਾਲ ਆਦਿ ਮੌਜੂਦ ਸਨ।
Check Also
ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾਨਾਥ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ
ਅੰਮ੍ਰਿਤਸਰ, 25 ਅਕਤੂਬਰ (ਜਗਦੀਪ ਸਿੰਘ) – ਏਸ਼ੀਆਈ ਖੇਡਾਂ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਅਤੇ ਪੁਰਸ਼ …
Punjab Post Daily Online Newspaper & Print Media