Monday, July 14, 2025
Breaking News

ਅੰਬੈਸਡਰ ਮੁਕਾਬਲੇਬਾਜ਼ ਨਾਜ਼ਦੀਪ ਕੌਰ ਵਿਰੋਧੀਆਂ ਤੋਂ ਅੱਗੇ

ਅੰਮ੍ਰਿਤਸਰ, 5 ਜੂਨ (ਪੰਜਾਬ ਪੋਸਟ – ਸੰਧੂ) – ਬਲਿੰਗ ਫਲਿੰਗ ਅੰਬੈਸਡਰ ਮੁਕਾਬਲੇ ਵਿੱਚ ਕਿਸਮਤ ਅਜ਼ਮਾਈ ਕਰ ਰਹੀ ਸਿਡਾਨਾ ਇੰਟਰਨੈਸ਼ਨਲ ਸਕੂਲ ਖਿਆਲਾ ਖੁਰਦ ਦੀ 12ਵੀਂ ਜਮਾਤ ਦੀ ਵਿਦਿਆਰਥਣ ਨਾਜ਼ਦੀਪ ਕੌਰ ਚੌਹਾਨ ਵੋਟਿੰਗ ਮਾਮਲੇ ਵਿੱਚ ਆਪਣੇ ਵਿਰੋਧੀਆਂ ਤੋਂ ਕਾਫੀ ਅੱਗੇ ਹੈ।ਉਹ ਆਪਣੇ ਸਮਰਥਕਾਂ ਦੇ ਸਹਿਯੋਗ ਨਾਲ ਚੈਂਪੀਅਨ ਤਾਜ ਪਹਿਨਣ ਲਈ ਦਿਨ ਰਾਤ ਇੱਕ ਕਰ ਰਹੀ ਹੈ।ਕੰਪਨੀ ਦੇ ਦਿਸ਼ਾ ਨਿਰਦੇਸ਼ਾਂ ‘ਤੇ ਉਸ ਵੱਲੋਂ ਅਪਣਾਇਆ ਗਿਆ ਇੰਸਟਾ ਸ਼ੋਸ਼ਲ ਮੀਡੀਆ ਰਸਤਾ ਬਹੁਤ ਕਾਰਗਾਰ ਸਾਬਿਤ ਹੋਇਆ ਹੈ ਅਤੇ ਉਸ ਦੇ ਚਾਹੁਣ ਵਾਲੇ ਉਸ ਨੂੰ ਵੋਟਿੰਗ ਕਰ ਵੀ ਰਹੇ ਹਨ ਤੇ ਕਰਵਾ ਵੀ ਰਹੇ ਹਨ।ਵੋਟਿੰਗ ਦੇ ਆਖਰੀ ਦਿਨ 12 ਜੂਨ ਤੱਕ ੳਹ ਸਭ ਤੋਂ ਵੱਧ ਕਾਮਯਾਬੀ ਹਾਸਲ ਕਰੇਗੀ, ਕਿਉਂਕਿ ਕੋਈ ਵੀ ਮੁਕਾਬਲੇਬਾਜ਼ ਉਸਦਾ ਰਸਤਾ ਨਹੀਂ ਰੋਕ ਸਕਦਾ ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …